ਵਾਲਵਾਰਟ ਨੇ ਲਗਾਤਾਰ ਦੂਜੀ ਫਿਫਟੀ ਲਾਈ

ਗੁਜਰਾਤ ਦੀ ਓਪਨਰ ਲੌਰਾ ਵਾਲਵਾਰਟ ਨੇ ਲਗਾਤਾਰ ਦੂਜੇ ਮੈਚ ਵਿੱਚ ਫਿਫਟੀ ਲਾਈ। ਉਨ੍ਹਾਂ ਨੇ ਦੂਜੇ ਵਿਕਟ ਲਈ ਸਬੀਨੇਨੀ ਮੇਘਨਾ ਨਾਲ 63 ਤੇ ਤੀਜੇ ਵਿਕਟ ਲਈ ਐਸ਼ਲੇ ਗਾਰਡਨਰ ਨਾਲ 52 ਦੌੜਾਂ ਦੀ ਸਾਂਝੇਦਾਰੀ ਕੀਤੀ। ਉਹ 17ਵੇਂ ਓਵਰ ਵਿੱਚ ਸ਼੍ਰੇਆੰਕਾ ਪਾਟਿਲ ਦੀ ਗੇਂਦ 'ਤੇ ਕੈਚ ਆਊਟ ਹੋਈ।

ਮੰਧਾਨਾ-ਡਿਵਾਈਨ ਨੇ ਦਿੱਤੀ ਜ਼ਬਰਦਸਤ ਸ਼ੁਰੂਆਤ

189 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਇਲ ਚੈਲੇਂਜਰਜ਼ ਬੈਂਗਲੋਰ ਨੂੰ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਸੋਫੀ ਡਿਵਾਈਨ ਨੇ ਬਹੁਤ ਹੀ ਜ਼ਬਰਦਸਤ ਸ਼ੁਰੂਆਤ ਦਿਵਾਈ।

ਵੀਮੈਂਸ ਪ੍ਰੀਮੀਅਰ ਲੀਗ 'ਚ RCB ਨੇ Gujarat Giants ਨੂੰ 8 ਵਿਕਟਾਂ ਨਾਲ ਹਰਾਇਆ

ਬ੍ਰੈਬੋਰਨ ਸਟੇਡੀਅਮ ਵਿਖੇ, ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ Gujarat Giants ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 188 ਦੌੜਾਂ ਬਣਾਈਆਂ। ਜਵਾਬ ਵਿੱਚ, Royal Challengers Bangalore ਨੇ 15.3 ਓਵਰਾਂ ਵਿੱਚ 8 ਵਿਕਟਾਂ ਬਚਾ ਕੇ ਜਿੱਤ ਪ੍ਰਾਪਤ ਕੀਤੀ।

WPL ਚ ਸੈਂਕੜਾ ਲਾਉਣ ਤੋਂ ਰਹਿ ਗਈ ਸੋਫੀ ਡਿਵਾਈਨ

RCB ਨੇ 189 ਦੌੜਾਂ ਦਾ ਟੀਚਾ 15.3 ਓਵਰਾਂ 'ਚ ਹਾਸਲ ਕਰ ਲਿਆ; ਗੁਜਰਾਤ ਨੂੰ ਹਰਾਇਆ।

Next Story