ਆਪਣੇ ਓਟੀਟੀ ਡੈਬਿਊ ਲਈ ਕਾਫ਼ੀ ਮਿਹਨਤ ਕਰ ਰਹੇ ਹਨ ਐਕਟਰ

ਗੰਗੂਬਾਈ ਕਾਠਿਆਵਾੜੀ ਫ਼ੇਮ ਸ਼ਾਂਤਨੂ ਮਹੇਸ਼ਵਰੀ ਓਟੀਟੀ ਡੈਬਿਊ ਕਰਨ ਜਾ ਰਹੇ ਹਨ ਅਤੇ ਆਪਣੇ ਭਵਿੱਖ ਦੇ ਕਰੀਅਰ ਨੂੰ ਓਟੀਟੀ ਵਿੱਚ ਪੂਰੀ ਤਰ੍ਹਾਂ ਲਗਾਉਣ ਦੀ ਉਮੀਦ ਕਰ ਰਹੇ ਹਨ।

ਯੂਜ਼ਰਜ਼ ਬੋਲੇ- ਸੀਰੀਜ਼ ਦਾ ਪ੍ਰੋਮੋ ਕਾਰਤਿਕ ਆਰੀਅਨ ਦੀ ‘ਫ਼ਰੈਡੀ’ ਵਰਗਾ

ਸੀਰੀਜ਼ ਦਾ ਪ੍ਰੋਮੋ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਜ਼ ਇਸ ਸੀਰੀਜ਼ ਦੀ ਤੁਲਣਾ ਕਾਰਤਿਕ ਆਰੀਅਨ ਦੀ ਫ਼ਿਲਮ ਫ਼ਰੈਡੀ ਨਾਲ ਕਰ ਰਹੇ ਹਨ।

‘ਟੂਥ ਪ੍ਰੀ: ਵੇਨ ਲਵ ਬਾਈਟਸ’ ‘ਚ ਦਿਖਾਈ ਦੇਣਗੇ ਸ਼ਾਂਤਨੂੰ

ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਵਿੱਚ ਸ਼ਾਂਤਨੂੰ ਨੇ ਅਫ਼ਸਾਨ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਦੀ ਪਰਫ਼ਾਰਮੈਂਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ।

ਗੰਗੂਬਾਈ ਕਾਠੀਆਵਾੜੀ ਫ਼ੇਮ ਸ਼ਾਂਤਨੂ ਮਹੇਸ਼ਵਰੀ ਕਰਨਗੇ OTT ਡੈਬਿਊ

ਡਾਂਸਰ ਤੇ ਅਦਾਕਾਰ ਸ਼ਾਂਤਨੂ ਮਹੇਸ਼ਵਰੀ ਆਪਣਾ OTT ਡੈਬਿਊ ਕਰਨ ਜਾ ਰਹੇ ਹਨ। ਸ਼ਾਂਤਨੂ ਜਲਦੀ ਹੀ ਵੈੱਬ ਸੀਰੀਜ਼ ‘ਟੂਥ ਪਰੀ: ਵੈਨ ਲਵ ਬਾਈਟਸ’ ਵਿੱਚ ਨਜ਼ਰ ਆਉਣਗੇ। ਇਸ ਸੀਰੀਜ਼ ਵਿੱਚ ਸ਼ਾਂਤਨੂ ਦੇ ਨਾਲ ਲੀਡ ਰੋਲ ਵਿੱਚ ‘ਅ ਸੂਟੇਬਲ ਬੁਆਏ’ ਫ਼ੇਮ ਤਨਿਆ ਮਨਿਕਤਾਲਾ ਵੀ ਨਜ਼ਰ ਆਉਣਗੀਆਂ।

Next Story