ਵਰਕਫਰੰਟ ਦੀ ਗੱਲ ਕਰੀਏ ਤਾਂ ਵਿਦਿਆ ਆਖਰੀ ਵਾਰੀ ਫ਼ਿਲਮ ਜਲਸਾ ਵਿੱਚ ਨਜ਼ਰ ਆਈ ਸੀ। ਉੱਥੇ ਹੀ ਆਦਿਤਿਆ ਰਾਏ ਕਪੂਰ ਹਾਲ ਹੀ ਵਿੱਚ ਦ ਨਾਈਟ ਮੈਨੇਜਰ ਵਿੱਚ ਨਜ਼ਰ ਆਏ ਸਨ, ਇਸ ਸੀਰੀਜ਼ ਨੂੰ ਦਰਸ਼ਕਾਂ ਤੋਂ ਵਧੀਆ ਰਿਸਪਾਂਸ ਮਿਲਿਆ ਸੀ।
ਵੀਡੀਓ ਸਾਹਮਣੇ ਆਉਂਦਿਆਂ ਹੀ ਫੈਨਜ਼ ਇਸਨੂੰ ਬਹੁਤ ਪਸੰਦ ਕਰ ਰਹੇ ਹਨ। ਅਤੇ ਨਾਲ ਹੀ ਦੋਨਾਂ ਦੀ ਕਿਊਟ ਬਾਂਡਿੰਗ ਵੇਖ ਕੇ ਕਾਫ਼ੀ ਪ੍ਰਭਾਵਿਤ ਹੋਏ ਹਨ। ਦੱਸ ਦਈਏ ਕਿ ਵਿਦਿਆ ਬਾਲਨ ਨੇ ਫ਼ਿਲਮ ਪ੍ਰੋਡਿਊਸਰ ਸਿੱਧਾਰਥ ਰਾਏ ਕਪੂਰ ਨਾਲ 2012 ਵਿੱਚ ਵਿਆਹ ਕੀਤਾ ਸੀ। ਬਾਲੀਵੁੱਡ ਐਕਟਰ ਆਦਿੱਤਿਆ ਰਾਏ ਕਪੂਰ ਉਨ੍ਹਾਂ ਦੇ ਭਰਾ
ਦੋਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੋਨੋਂ ਇੱਕ ਦੂਜੇ ਨੂੰ ਦੇਖ ਕੇ ਮੁਸਕਰਾਉਂਦੇ ਹੋਏ ਗਲੇ ਮਿਲਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਦੋਹਾਂ ਨੇ ਪੈਪਰਾਜ਼ੀ ਲਈ ਪੋਜ਼ ਵੀ ਦਿੱਤੇ।
ਦੋਨਾਂ ਨੇ ਪੈਪਰਾਜ਼ੀ ਲਈ ਪੋਜ਼ ਦਿੱਤੇ, ਪ੍ਰਸ਼ੰਸਕਾਂ ਨੂੰ ਭਾਬੀ-ਦੇਵਰ ਦੀ ਪਿਆਰੀ ਜੋੜੀ ਬਹੁਤ ਪਸੰਦ ਆਈ। ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਦਾ ਮਜ਼ਾਕੀਆ ਅੰਦਾਜ਼ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਹੈ। ਹਾਲ ਹੀ ਵਿੱਚ ਅਦਾਕਾਰਾ ਨੂੰ ਆਪਣੇ ਦੇਵਰ ਆਦਿੱਤਿਅ ਰਾਏ ਕਪੂਰ ਨਾਲ ਦੇਖਿਆ ਗਿਆ।