ਮੈਂ ਉਨ੍ਹਾਂ ਨਾਲ ਬਹੁਤ ਪਿਆਰ ਕਰਦੀ ਹਾਂ - ਕੰਗਣਾ

ਕੰਗਣਾ ਨੇ ਲਿਖਿਆ - ‘ਮੈਡਮ ਮੇਰੇ ਨਾਲ ਮਿਲਣ ਵਾਸਤੇ ਕਈ ਵਾਰ ਮੁੰਬਈ ਵੀ ਆਈਆਂ ਹਨ। ਉਹ ਜਦੋਂ ਵੀ ਮਿਲਦੀਆਂ ਹਨ, ਹਮੇਸ਼ਾ ਮੇਰੇ ਮੱਥੇ ਨੂੰ ਚੁੰਮਦੀਆਂ ਹਨ ਅਤੇ ਨੀਲੇ ਕੱਪੜੇ ਵਾਲਾ ਕਿੱਸਾ ਸੁਣਾਉਂਦੀਆਂ ਹਨ।’

ਮੇਰੀ ਮੈਮ ਨੂੰ ਮੇਰੇ 'ਤੇ ਸਭ ਤੋਂ ਵੱਧ ਮਾਣ ਹੈ

ਕੰਗਣਾ ਨੇ ਅੱਗੇ ਲਿਖਿਆ- ‘ਜਦੋਂ ਮੈਂ ਫ਼ਿਲਮ ਇੰਡਸਟਰੀ ਵਿੱਚ ਐਂਟਰੀ ਲਈ, ਤਾਂ ਮੇਰੀ ਪ੍ਰਿੰਸੀਪਲ ਮੈਮ ਨੇ ਮੈਨੂੰ ਕਾਲਜ ਵਿੱਚ ‘ਪਰਾਈਡ ਆਫ਼ ਡੀ.ਏ.ਵੀ. ਅਵਾਰਡ’ ਨਾਲ ਸਨਮਾਨਿਤ ਕੀਤਾ। ਮੈਨੂੰ ਪਤਾ ਹੈ ਕਿ ਉਸ ਵੇਲੇ ਮੇਰੀ ਸਫਲਤਾ 'ਤੇ ਬਹੁਤ ਸਾਰੇ ਲੋਕ ਖੁਸ਼ ਹੋਏ ਹੋਣਗੇ, ਪਰ ਮੇਰੀ ਮੈਮ ਨੂੰ ਮੇਰੇ 'ਤੇ ਸਭ ਤੋਂ ਵੱਧ ਮਾਣ

ਕੰਗਣਾ ਨੇ ਯਾਦ ਕੀਤੇ ਕਾਲਜ ਦੇ ਦਿਨ

ਕਾਲਜ ਹਾਸਟਲ ਦੇ ਦਿਨਾਂ ਦੀ ਫੋਟੋ ਸਾਂਝੀ ਕਰਦਿਆਂ ਕੰਗਣਾ ਨੇ ਲਿਖਿਆ- ਚੰਡੀਗੜ੍ਹ ਡੀ.ਏ.ਵੀ. ਹਾਸਟਲ ਵਿੱਚ ਇਹ ਮੇਰਾ ਪਹਿਲਾ ਦਿਨ ਸੀ ਅਤੇ ਮੇਰੀ ਪ੍ਰਿੰਸੀਪਲ ਸ੍ਰੀਮਤੀ ਸਾਚਦੇਵਾ ਮੈਮ ਨੇ ਮੇਰੇ ਕੱਪੜਿਆਂ ਕਾਰਨ ਮੈਨੂੰ ਨੋਟਿਸ ਕੀਤਾ। ਉਨ੍ਹਾਂ ਨੇ ਮੈਨੂੰ ਬੁਲਾ ਕੇ ਪੁੱਛਿਆ, ਤੁਸੀਂ ਕਿੱਥੋਂ ਹੋ?

ਕੰਗਣਾ ਰਣੌਤ ਨੂੰ ਆਈ ਕਾਲਜ ਪ੍ਰਿੰਸੀਪਲ ਦੀ ਯਾਦ

ਅਦਾਕਾਰਾ ਕੰਗਣਾ ਰਣੌਤ ਨੇ ਹਾਲ ਹੀ ਵਿੱਚ ਆਪਣੇ ਬਚਪਨ ਅਤੇ ਕਾਲਜ ਦੇ ਦਿਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪੁਰਾਣੀਆਂ ਤਸਵੀਰਾਂ ਪੋਸਟ ਕਰਦਿਆਂ ਕੰਗਣਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਲਜ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਪਹਿਲੀ ਵਾਰ ਵੇਖਦੇ ਹੀ ਇਹ ਭਵਿੱਖਬਾਣੀ ਕੀਤੀ ਸੀ ਕਿ ਕੰਗਣਾ ਇੱਕ ਦਿਨ ਵੱਡਾ ਸਿਤਾਰਾ ਬਣ

Next Story