ਵੈਲਕਮ 3 ਨੂੰ ਲੈ ਕੇ ਕਾਨੂੰਨੀ ਸੰਘਰਸ਼ ਚੱਲ ਰਿਹਾ ਹੈ। ਟ੍ਰੇਡ ਸੋਰਸਿਸ ਮੁਤਾਬਕ, ਇਸ ਦੇ ਰਾਈਟਸ ਨੂੰ ਲੈ ਕੇ ਫਿਰੋਜ਼ ਨਡੀਆਡਵਾਲਾ ਅਤੇ ਇਰੋਸ ਕੰਪਨੀ ਵਿਚਾਲੇ ਮੁਕੱਦਮਾਬਾਜ਼ੀ ਚੱਲ ਰਹੀ ਹੈ।
ਸੂਤਰਾਂ ਮੁਤਾਬਿਕ ‘ਹੇਰਾ ਫੇਰੀ 4’ ਅਤੇ ‘ਆਵਾਰਾ ਪਾਗਲ ਦੀਵਾਨਾ 2’ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ। ਹੇਰਾ ਫੇਰੀ 4 ਦੀ ਲਿਖਤ ਲਗਪਗ ਮੁਕੰਮਲ ਹੋ ਗਈ ਹੈ, ਜਿਸਨੂੰ ਨੀਰਜ ਵੋਰਾ ਨੇ ਲਿਖਿਆ ਹੈ। ਇਸ ਤਰ੍ਹਾਂ ਉਮੀਦ ਹੈ ਕਿ...
ਟਰੇਡ ਸੂਤਰਾਂ ਮੁਤਾਬਿਕ, ‘ਹੇਰਾਫੇਰੀ’ ਦੀ ਆਉਣ ਵਾਲੀ ਕਿਸ਼ਤ 'ਤੇ ਫਿਰੋਜ਼ ਨਡਿਆਡਵਾਲਾ ਦੇ ਨਾਲ ਆਨੰਦ ਪੰਡਿਤ ਨਹੀਂ ਸਨ। ਆਨੰਦ ਪੰਡਿਤ ਦਾ ਹੀ ਇਹ ਆਈਡੀਆ ਸੀ।
ਆਵਾਰਾ ਪਾਗਲ ਦੀਵਾਨਾ 2 ਦੀ ਲਿਖਾਈ ਉੱਤੇ ਕੰਮ ਚੱਲ ਰਿਹਾ ਹੈ, ਵੈਲਕਮ 3 ਕਾਨੂੰਨੀ ਪੇਚਾਂ ਵਿੱਚ ਫਸੀ ਹੋਈ ਹੈ।