ਕੋਲਕਾਤਾ ਵਿੱਚ ਹੋਣ ਵਾਲਾ ਇਹ ਇਵੈਂਟ ਹੁਣ ਮਈ-ਜੂਨ ਵਿੱਚ ਹੋਵੇਗਾ। ਸਲਮਾਨ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।