ਹਾਲਾਂਕਿ ਰਾਣੀ ਨੇ ਜੋ ਡਰੈੱਸ ਪਹਿਣਿਆ ਹੈ, ਪਰ ਉਸ ਉੱਤੇ ਦੁਪੱਟੇ ਨੂੰ ਜਿਸ ਤਰ੍ਹਾਂ ਲਿਆ ਗਿਆ ਹੈ, ਉਸ ਕਾਰਨ ਇਹ ਡਰੈੱਸ ਨਾਈਟੀ ਵਰਗਾ ਲੱਗ ਰਿਹਾ ਹੈ।
ਹਾਲ ਹੀ ਵਿੱਚ ਆਪਣਾ ਜਨਮ ਦਿਨ ਮਨਾਉਣ ਲਈ ਰਾਣੀ ਮੁੰਬਈ ਤੋਂ ਬਾਹਰ ਗਈਆਂ ਸਨ।
ਰਣੀ ਮੁਖਰਜੀ ਇਨੀਂ ਦਿਨੀਂ ਆਪਣੀ ਫ਼ਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਦੀ ਸਫ਼ਲਤਾ ਕਰਕੇ ਸੁਰਖੀਆਂ ਬਟੋਰ ਰਹੀਆਂ ਹਨ।
ਰਾਣੀ ਦਾ ਫੈਸ਼ਨ ਬਲੰਡਰ, ਨਾਈਟੀ ਪਾਈ ਏਅਰਪੋਰਟ 'ਤੇ ਸਪੌਟ ਹੋਈ, ਯੂਜ਼ਰਸ ਨੇ ਮਜ਼ਾਕ ਉਡਾਇਆ।