ਕੈਟਰੀਨਾ ਨਾਲ ਸਲਮਾਨ ਦੀ ਆਖ਼ਰੀ ਫ਼ਿਲਮ

ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਿਕ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ਼ ਦੀ ਇਕੱਠੀ ‘ਟਾਈਗਰ 3’ ਆਖ਼ਰੀ ਫ਼ਿਲਮ ਹੋਵੇਗੀ। ਇਸ ਤੋਂ ਬਾਅਦ ਦੋਨੋਂ ਕਦੇ ਇਕੱਠੇ ਕੰਮ ਨਹੀਂ ਕਰਨਗੇ।

ਲੋਕਾਂ ਨੂੰ ਦੁਬਾਰਾ ਵੇਖਣ ਨੂੰ ਮਿਲੇਗਾ ਡੁਓ

ਫਿਲਮ ਵਿੱਚ ਇੱਕ ਵਾਰ ਫਿਰ ਸਲਮਾਨ ਤੇ ਕੈਟਰੀਨਾ ਦੀ ਜੋੜੀ ਇਕੱਠੀ ਨਜ਼ਰ ਆਉਣ ਵਾਲੀ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਹਾਲਾਂਕਿ, ਇਸ ਦੇ ਨਾਲ ਹੀ ਪ੍ਰਸ਼ੰਸਕਾਂ ਲਈ ਇੱਕ ਮਾੜੀ ਖ਼ਬਰ ਵੀ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਤੁਹਾਡਾ ਦਿਲ ਟੁੱਟ ਸਕਦਾ ਹੈ।

ਸਲਮਾਨ ਤੇ ਕੈਟਰੀਨਾ ਦੀ ਜੋੜੀ ਸਭ ਨੂੰ ਪਸੰਦ ਹੈ

ਲੰਮੇ ਸਮੇਂ ਤੋਂ ਦਰਸ਼ਕ ਫ਼ਿਲਮ ‘ਟਾਈਗਰ 3’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਲਮਾਨ ਤੇ ਕੈਟਰੀਨਾ ਸਟਾਰਰ ਇਸ ਫ਼ਿਲਮ ਦਾ ਪਹਿਲਾ ਭਾਗ ‘ਇੱਕ ਥਾ ਟਾਈਗਰ’ ਸਾਲ 2012 ਵਿੱਚ ਰਿਲੀਜ਼ ਹੋਇਆ ਸੀ।

ਟਾਈਗਰ 3 ਮਗਰੋਂ ਸਲਮਾਨ ਤੇ ਕੈਟਰੀਨਾ ਕਦੇ ਨਹੀਂ ਕਰਨਗੇ ਇਕੱਠੇ ਕੰਮ

‘ਇੱਕ تھا ਟਾਈਗਰ’ ਤੇ ‘ਟਾਈਗਰ ਜ਼ਿੰਦਾ ਹੈ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਤੋਂ ਬਾਅਦ ਹੁਣ ਇੱਕ ਵਾਰ ਫਿਰ ਟਾਈਗਰ ਗਰਜਣ ਲਈ ਤਿਆਰ ਹੈ।

Next Story