ਇਹ ਬਿਲਕੁਲ ਵੀ ਕੋਈ ਸਿਆਸੀ ਫ਼ਿਲਮ ਨਹੀਂ ਹੈ। ਇਸ ਵਿੱਚ ਲਾਕਡਾਊਨ ਦੌਰਾਨ ਸਾਰੇ ਭਾਰਤੀਆਂ ਦੇ ਛੋਟੇ ਤੋਂ ਲੈ ਕੇ ਵੱਡੇ ਮਸਲਿਆਂ ਪ੍ਰਤੀ ਵਿਚਾਰਾਂ ਨੂੰ ਦਰਸਾਇਆ ਗਿਆ ਹੈ।
ਮੈਨੂੰ ਇਸ ਗੱਲ ਦਾ ਮਾਣ ਹੈ। ਬਹੁਤ ਖੁਸ਼ੀ ਵੀ ਹੈ ਕਿ ਉਹ ਇੱਕ ਅਜਿਹੇ ਮਾਹੌਲ ਵਿੱਚ ਆਪਣੀ ਥਾਂ ਬਣਾ ਰਹੇ ਹਨ ਜਿੱਥੇ ਉਹ ਸਿਰਫ਼ ਸਟਾਰ ਵਜੋਂ ਹੀ ਨਹੀਂ, ਸਗੋਂ ਇੱਕ ਅਦਾਕਾਰ ਵਜੋਂ ਵੀ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।
ਮੇਰੇ ਲਈ ਇਹ ਕਹਿਣਾ ਮੁਸ਼ਕਲ ਹੈ। ਸੱਚ ਕਹਾਂ ਤਾਂ ਕਿਸੇ ਵੀ ਕਲਾਕਾਰ ਲਈ ਇਹੋ ਜਿਹਾ ਚੁਣਨਾ ਮੁਸ਼ਕਲ ਹੀ ਹੈ। ਮੈਨੂੰ ਉਨ੍ਹਾਂ ਦਾ ਕੰਮ ਹੈਦਰ ਵਿੱਚ ਬਹੁਤ ਵਧੀਆ ਲੱਗਾ।
ਮੈਨੂੰ ਹੈਦਰ ਤੇ ਫ਼ਰਜ਼ੀ ਵਿੱਚ ਉਨ੍ਹਾਂ ਦਾ ਕੰਮ ਬਹੁਤ ਪਸੰਦ ਆਇਆ, ਉਹ ਇੱਕ ਐਕਟਰ ਵਜੋਂ ਆਪਣਾ ਨਾਮ ਕਾਇਮ ਕਰ ਚੁੱਕੇ ਹਨ।