ਸ਼ਹਿਨਾਜ਼ ਨੇ ਆਪਣੇ ਚੈਟ ਸ਼ੋਅ 'ਤੇ ਵਿੱਕੀ ਕੌਸ਼ਲ, ਸਾਰਾ ਅਲੀ ਖ਼ਾਨ, ਕਪਿਲ ਸ਼ਰਮਾ, ਸ਼ਾਹਿਦ ਕਪੂਰ ਵਰਗੇ ਕਈ ਸੈਲੀਬ੍ਰਿਟੀਜ਼ ਨੂੰ ਮਹਿਮਾਨ ਵਜੋਂ ਬੁਲਾਇਆ ਹੈ।
ਸ਼ਹਿਨਾਜ਼ ਪੁੱਛ ਰਹੀ ਹੈ – ਇੰਨੇ ਮਹਿੰਗੇ ਕਿਉਂ? ਇਸ ਉੱਤੇ ਮਜ਼ਾਕੀਆ ਅੰਦਾਜ਼ ਵਿੱਚ ਸੁਨੀਲ ਨੇ ਜਵਾਬ ਦਿੱਤਾ – ਅਰੇ! ਮੈਨੂੰ ਕੀ ਪਤਾ, ਮੈਂ ਥੋੜ੍ਹੀਂ ਵੇਚ ਰਿਹਾ ਹਾਂ।
ਵੀਡੀਓ ਵਿੱਚ ਸ਼ਹਿਨਾਜ਼ ਕਹਿ ਰਹੀ ਹੈ- ਮੇਰੀ ਗੱਲ ਸੁਣੋ, ਅੱਜ-ਕੱਲ੍ਹ ਜਦੋਂ ਮੈਂ ਫ਼ਿਲਮ ਵੇਖਣ ਲਈ ਥੀਏਟਰ ਜਾਂਦੀ ਹਾਂ, ਪੌਪਕੌਰਨ ਲੈਣ ਜਾਂਦੀ ਹਾਂ ਤਾਂ ਉਹ ਪੌਪਕੌਰਨ ਹੁਣ 1400-1500 ਰੁਪਏ ਦੇ ਹੋ ਗਏ ਨੇ।
ਸ਼ਹਿਨਾਜ਼ ਬੋਲੀ- ਤੁਹਾਨੂੰ ਪਤਾ ਹੈ ਪੌਪਕੌਰਨ 1400-1500 ਰੁਪਏ ਦੇ ਵਿੱਕ ਰਹੇ ਨੇ, ਕੀ ਤੁਸੀਂ ਜਾਣਦੇ ਹੋ ਕਿਉਂ?