ਸੈਲਬز ਦੇ ਨਾਲ-ਨਾਲ ਸੋਸ਼ਲ ਮੀਡੀਆ ਉਪਭੋਗੀਆਂ ਨੇ ਵੀ ਜੋੜੇ ਨੂੰ ਵਧਾਈ ਦਿੱਤੀ ਹੈ। ਇੱਕ ਉਪਭੋਗੀ ਨੇ ਲਿਖਿਆ ਹੈ, 'ਸਾਲ ਪੂਰੇ ਹੋਣ ਦੀ ਬਹੁਤ-ਬਹੁਤ ਵਧਾਈ, ਇਸ ਤਰ੍ਹਾਂ ਦੇ ਹੋਰ ਵੀ ਕਈ ਸਾਲ ਆਉਣ ਵਾਲੇ ਹਨ।' ਦੂਜੇ ਉਪਭੋਗੀ ਨੇ ਲਿਖਿਆ ਹੈ, 'ਦੋਵਾਂ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਜੋੜੇ ਸਵਰਗ 'ਚ ਬਣਾਏ ਜਾਂਦੇ ਨੇ।'
ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੀ ਸੈਲਬਸ ਅੰਸ਼ੂਲਾ ਨੂੰ ਵਧਾਈਆਂ ਦੇ ਰਹੇ ਨੇ। ਸੌਤੇਲੀ ਭੈਣ ਜਾਹਨਵੀ ਕਪੂਰ ਨੇ ਤਸਵੀਰ ਉੱਤੇ ਹਾਰਟ ਰੀਐਕਟ ਕੀਤਾ ਹੈ। ਉੱਥੇ ਹੀ ਅਨੀਲ ਕਪੂਰ ਦੀ ਧੀ ਰੀਆ ਨੇ ਕਮੈਂਟ ਸੈਕਸ਼ਨ ਵਿੱਚ ਕਯੂਟੀਜ਼ ਲਿਖਿਆ ਹੈ।
ਸੋਸ਼ਲ ਮੀਡੀਆ 'ਤੇ ਅੰਸ਼ੁਲਾ ਨੇ ਮਾਲਦੀਵ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਆਪਣੇ ਪ੍ਰੇਮੀ ਰੋਹਣ ਨਾਲ ਸਮੁੰਦਰ ਦੇ ਵਿਚਕਾਰ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਤਸਵੀਰਾਂ ਸਾਂਝੀਆਂ ਕਰਦਿਆਂ ਅੰਸ਼ੁਲਾ ਨੇ ਇੱਕ ਨੰਬਰ 366 ਲਿਖਿਆ ਹੈ, ਜਿਸਦਾ ਮਤਲਬ ਹੈ ਕਿ ਜੋੜੇ ਦੇ ਸਬੰਧਾਂ ਨੂੰ ਇੱਕ ਸਾਲ ਹ
ਆਪਣੇ ਬਾਇਫ੍ਰੈਂਡ ਨਾਲ ਸਮੁੰਦਰ 'ਚ ਰੋਮਾਂਟਿਕ ਪੋਜ਼ ਦਿਖਾ ਕੇ ਅੰਸ਼ੁਲਾ ਕਪੂਰ ਨੇ ਆਪਣੇ ਰਿਸ਼ਤੇ 'ਚ ਮੁਹਰ ਲਗਾ ਦਿੱਤੀ। ਜਾਹਨਵੀ, ਖੁਸ਼ੀ ਅਤੇ ਚਾਚੀ ਮਹਿਪ ਕਪੂਰ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ।