ਇਹ ਮੁੰਡਾ ਕੋਈ ਛੋਟਾ ਬੱਚਾ ਹੈ ਕੀ? - ਜਯਾ ਬੱਚਨ

ਜਯਾ ਨੇ ਇਟਾਈਮਜ਼ ਨਾਲ ਗੱਲਬਾਤ ਦੌਰਾਨ ਕਿਹਾ, "ਕੀ ਇਹ ਮੁੰਡਾ ਕੋਈ ਛੋਟਾ ਬੱਚਾ ਹੈ (ਕੁਣਾਲ ਨਯਾਰ)? ਪਾਗਲ ਹੈ ਕੀ? ਬਹੁਤ ਹੀ ਗੰਦੀ ਜ਼ੁਬਾਨ ਹੈ। ਇਸ ਆਦਮੀ ਨੂੰ ਪਾਗਲਖਾਨੇ ਭੇਜ ਦੇਣਾ ਚਾਹੀਦਾ ਹੈ, ਅਤੇ ਇਸਦੇ ਪਰਿਵਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਇਸ ਆਦਮੀ ਦੇ ਬਦਨਾਮ ਕਮੈਂਟਾਂ ਬਾਰੇ ਕੀ ਸੋਚਦੇ ਹਨ।"

ਐਸ਼ਵਰਿਆ ਅਤੇ ਮਾਧੁਰੀ ਦੀ ਤੁਲਨਾ

ਦਰਅਸਲ, ਦਿ ਬਿਗ ਬੈਂਗ ਥਿਊਰੀ ਦੇ ਸੀਨ ਵਿੱਚ, ਜਿਮ ਪਾਰਸਨਜ਼, ਐਸ਼ਵਰਿਆ ਰਾਏ ਬੱਚਨ ਅਤੇ ਮਾਧੁਰੀ ਦੀਕਸ਼ਿਤ ਦੀ ਤੁਲਨਾ ਕਰਦਾ ਹੈ। ਉਹ ਕਹਿੰਦਾ ਹੈ ਕਿ ਕੀ ਇਹ ਐਸ਼ਵਰਿਆ ਰਾਏ ਬੱਚਨ ਹਨ? ਮੈਨੂੰ ਲੱਗਦਾ ਹੈ ਕਿ ਇਹ ਗਰੀਬਾਂ ਦੀ ਮਾਧੁਰੀ ਦੀਕਸ਼ਿਤ ਹਨ। ਇਹ ਸੁਣ ਕੇ ਕੁਣਾਲ ਨਯਾਰ, ਜੋ ਕਿ ਰਾਜ ਦਾ ਕਿਰਦਾਰ ਹੈ, ਨਾਰਾਜ਼ ਹ

Netflix ਦੇ ਮਸ਼ਹੂਰ ਸ਼ੋਅ 'ਦਿ ਬਿਗ ਬੈਂਗ ਥਿਊਰੀ' ਦੇ ਦੂਜੇ ਸੀਜ਼ਨ ਦੇ ਪਹਿਲੇ ਇਪੀਸੋਡ 'ਚ ਮਾਧੁਰੀ ਦੀਕਸ਼ਿਤ ਨੂੰ ਪ੍ਰੋਸਟੀਚਿਊਟ ਦੱਸਿਆ ਗਿਆ

ਇਸ ਬੇਹੱਦ ਨਿੰਦਣਯੋਗ ਟਿੱਪਣੀ 'ਤੇ ਹੁਣ ਅਦਾਕਾਰਾ ਅਤੇ ਰਾਜਨੀਤਿਕ ਆਗੂ ਜਯਾ ਬੱਚਨ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸ਼ੋਅ ਵਿੱਚ ਰਾਜ ਦਾ ਕਿਰਦਾਰ ਨਿਭਾ ਰਹੇ ਕੁਣਾਲ ਨਾਇਅਰ ਨੂੰ ਪਾਗਲ ਕਹਿ ਕੇ ਉਨ੍ਹਾਂ ਉੱਤੇ ਗੁੱਸਾ ਡੇਰਾਇਆ ਹੈ। ਇਹ ਸੀਜ਼ਨ ਟੀਵੀ 'ਤੇ 2008 ਵਿੱਚ ਪ੍ਰਸਾਰਿਤ ਹੋਇਆ ਸੀ।

ਮਾਧੁਰੀ ਦੀਕਸ਼ਤ ਦੇ ਅਪਮਾਨ 'ਤੇ ਭੜਕੀਆਂ ਜਯਾ ਬੱਚਨ

ਬਿਗ ਬੈਂਗ ਥਿਊਰੀ ਦੇ ਇੱਕ ਅਦਾਕਾਰ ਨੂੰ ਪਾਗਲ ਆਖਦਿਆਂ ਜਯਾ ਬੱਚਨ ਨੇ ਕਿਹਾ ਕਿ ਉਨ੍ਹਾਂ ਦੀ ਜ਼ੁਬਾਨ ਬਹੁਤ ਗੰਦੀ ਹੈ।

Next Story