ਪਠਾਨ, ਵਾਈਆਰਐਫ ਸਪਾਈ ਯੂਨੀਵਰਸ ਦੀ ਚੌਥੀ ਫ਼ਿਲਮ

ਫ਼ਿਲਮ "ਪਠਾਨ" ਵਾਈਆਰਐਫ ਸਪਾਈ ਯੂਨੀਵਰਸ ਦੀ ਚੌਥੀ ਫ਼ਿਲਮ ਹੈ। ਇਸ ਸਪਾਈ ਸੀਰੀਜ਼ 'ਚ ਇਸ ਤੋਂ ਪਹਿਲਾਂ ਰਣਬੀਰ ਕਪੂਰ ਅਤੇ ਟਾਈਗਰ ਸ਼ਰਾਫ਼ ਵਾਲੀ ਫ਼ਿਲਮ "ਵਾਰ", ਸਲਮਾਨ ਖਾਨ ਦੀ "ਇੱਕ ਥਾ ਟਾਈਗਰ" ਅਤੇ "ਟਾਈਗਰ ਜਿੰਦਾ ਹੈ" ਰਿਲੀਜ਼ ਹੋ ਚੁੱਕੀਆਂ ਹਨ। ਪਠਾਨ ਤੋਂ ਬਾਅਦ "ਟਾਈਗਰ 3" ਅਤੇ "ਵਾਰ 2" ਵੀ ਸ਼ਡਿਊਲ ਵਿੱਚ

ਪਠਾਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ

ਹੁਣ ਤੱਕ ਦੀਆਂ ਹਿੰਦੀ ਫ਼ਿਲਮਾਂ ਵਿੱਚ, ਪਠਾਨ ਨੇ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕੀਤੀ ਹੈ। ਪਠਾਨ ਦਾ ਵਿਸ਼ਵਵਿਆਪੀ ਕਲੈਕਸ਼ਨ 1049 ਕਰੋੜ ਹੈ, ਜਦੋਂਕਿ ਇਸ ਫ਼ਿਲਮ ਨੇ ਭਾਰਤ ਵਿੱਚ 657 ਕਰੋੜ ਦੀ ਕਮਾਈ ਕੀਤੀ ਹੈ।

ਪਠਾਨ ਦੀ ਤੁਲਨਾ ਵੀਡੀਓ ਗੇਮ ਨਾਲ ਕੀਤੀ

ਯਾਸਿਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਲਿਖਿਆ- ਤੁਸੀਂ ਇੰਪਾਸਿਬਲ 1 ਵੀਂ ਦੇਖੀ ਹੋਵੇਗੀ ਤਾਂ ਸ਼ਾਹਰੁਖ਼ ਖਾਨ ਦੀ ਪਠਾਨ ਤੁਹਾਨੂੰ ਇੱਕ ਕਹਾਣੀ-ਰਹਿਤ ਵੀਡੀਓ ਗੇਮ ਤੋਂ ਵੱਧ ਕੁਝ ਨਹੀਂ ਲੱਗੇਗੀ। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਕਿੰਗ ਖਾਨ ਦੇ ਪ੍ਰਸ਼ੰਸਕ ਨਰਾਜ਼ ਦਿਖਾਈ ਦੇ ਰਹੇ ਹਨ।

پاکستانی اداکار نے فلم پٹھان کا مذاق اڑایا

کہیا کہ شاہ رخ خان کی پٹھان کی کہانی ویڈیو گیم سے زیادہ کچھ نہیں ہے۔

Next Story