ਬਾਲੀਵੁੱਡ 'ਚ ਮਿਲ ਰਹੇ ਕੰਮ ਤੋਂ ਮੈਂ ਖੁਸ਼ ਨਹੀਂ ਸੀ

ਪ੍ਰਿਆਂਕਾ ਨੇ ਅੱਗੇ ਕਿਹਾ, "ਮਿਊਜ਼ਿਕ ਲੇਬਲ 'ਦੇਸੀ ਹਿਟਸ' ਦੀ ਅੰਜਲੀ ਆਚਾਰੀਆ ਨੇ ਮੈਨੂੰ ਇੱਕ ਵਾਰ ਕਿਸੇ ਮਿਊਜ਼ਿਕ ਵੀਡੀਓ 'ਚ ਦੇਖਿਆ ਸੀ ਅਤੇ ਉਨ੍ਹਾਂ ਨੇ ਮੈਨੂੰ ਫੋਨ ਕੀਤਾ। ਉਸ ਵੇਲੇ ਮੈਂ 'ਸਾਤ ਖੂਨ ਮਾਫ਼' ਦੀ ਸ਼ੂਟਿੰਗ ਕਰ ਰਹੀ ਸੀ। ਅੰਜਲੀ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਅਮਰੀਕਾ 'ਚ ਆਪਣਾ ਮਿਊਜ਼ਿਕ ਕਰੀਅਰ

ਪ੍ਰਿਆਂਕਾ ਨੇ ਕਿਹਾ ਕਿ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਮਨਪਸੰਦ ਕੰਮ ਨਹੀਂ ਮਿਲ ਰਿਹਾ ਸੀ

ਪ੍ਰਿਆਂਕਾ ਨੇ ਕਿਹਾ ਕਿ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਉਨ੍ਹਾਂ ਦੇ ਮਨਮੁਤਾਬਿਕ ਕੰਮ ਨਹੀਂ ਮਿਲ ਰਹੇ ਸਨ ਅਤੇ ਉਹ ਇਸ ਇੰਡਸਟਰੀ ਦੀ ਰਾਜਨੀਤੀ ਤੋਂ ਪ੍ਰੇਸ਼ਾਨ ਹੋ ਗਈਆਂ ਸਨ। ਉਹ ਬਾਲੀਵੁੱਡ ਵਿੱਚ ਮਿਲ ਰਹੇ ਕੰਮ ਤੋਂ ਖੁਸ਼ ਨਹੀਂ ਸਨ।

ਪ੍ਰਿਅੰਕਾ ਚੋਪੜਾ ਨੇ ਹੌਲੀਵੁੱਡ ਜਾਣ ਦੇ ਫ਼ੈਸਲੇ ਬਾਰੇ ਪਹਿਲੀ ਵਾਰ ਗੱਲ ਕੀਤੀ

ਹਾਲ ਹੀ ਵਿੱਚ, ਡੈੱਕ ਸ਼ੇਫਰਡ ਦੇ ਪਾਡਕਾਸਟ "ਆਰਮਚੇਅਰ ਇਕਸਪਰਟ" ਵਿੱਚ ਪ੍ਰਿਅੰਕਾ ਨੇ ਕਿਹਾ ਕਿ ਆਪਣੇ ਕਰੀਅਰ ਦੇ ਸਿਖਰ 'ਤੇ ਹੋਣ ਦੇ ਬਾਵਜੂਦ, ਉਹਨਾਂ ਨੇ ਬਾਲੀਵੁੱਡ ਛੱਡ ਕੇ ਗਾਇਕੀ ਸ਼ੁਰੂ ਕੀਤੀ। ਫਿਰ ਉਹਨਾਂ ਨੇ ਅਮਰੀਕਾ ਵਿੱਚ ਆਪਣੇ ਲਈ ਕੰਮ ਲੱਭਣਾ ਸ਼ੁਰੂ ਕਰ ਦਿੱਤਾ।

ਪ੍ਰਿਅੰਕਾ ਚੋਪੜਾ ਨੇ ਕਿਹਾ - ਬਾਲੀਵੁੱਡ ਦੀ ਰਾਜਨੀਤੀ ਤੋਂ ਥੱਕ ਗਈ ਸੀ

ਮੈਨੂੰ ਫ਼ਿਲਮਾਂ ਵਿੱਚ ਕੋਈ ਕੰਮ ਨਹੀਂ ਮਿਲ ਰਿਹਾ ਸੀ, ਇਸ ਲਈ ਮੈਂ ਹਾਲੀਵੁੱਡ ਚਲੀ ਗਈ।

Next Story