ਮਨੋਜ ਨੇ ਅੱਗੇ ਕਿਹਾ, "ਜਦੋਂ ਮੈਂ ਸ਼ਬਾਨਾ ਨੂੰ ਪੁੱਛਿਆ ਕਿ ਉਹ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਤਾਂ ਉਸ ਨੇ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਇੰਨੇ ਸਾਰੇ ਲੋਕਾਂ ਨੂੰ ਨਾਰਾਜ਼ ਕੀਤਾ ਹੈ, ਤੁਸੀਂ ਤਾਂ ਹੁਣ ਤੱਕ ਖਤਮ ਹੋ ਜਾਣਾ ਚਾਹੀਦਾ ਸੀ! ਇੱਥੇ ਲੋਕਾਂ ਨੂੰ ਸੁਣਨ ਦੀ ਆਦਤ ਨਹੀਂ ਹੈ।"
ਮਨੋਜ ਬਾਜਪੇਈ ਆਪਣੇ ਅਦਾਕਾਰੀ ਦੇ ਕਰੀਅਰ ਵਿੱਚ ਆਪਣੀ ਸੰਘਰਸ਼ ਦੀ ਗੱਲ ਬਹੁਤ ਖੁੱਲ੍ਹ ਕੇ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਮੈਂ ਇੰਨੇ ਔਫ਼ਰਾਂ ਨੂੰ ਰੱਦ ਕਰ ਦਿੱਤਾ ਸੀ ਕਿ ਮੇਰੇ ਕੋਲ ਫ਼ਿਲਮਾਂ ਦੇ ਔਫ਼ਰ ਆਉਣਾ ਹੀ ਬੰਦ ਹੋ ਗਏ ਸਨ।
ਮੀਡੀਆ ਨਾਲ ਗੱਲਬਾਤ ਦੌਰਾਨ ਮਨੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ਿਲਮ 'ਸਤਿਆ' ਵਿੱਚ ਉਨ੍ਹਾਂ ਦੇ ਗੈਂਗਸਟਰ ਕਿਰਦਾਰ ਤੋਂ ਬਾਅਦ ਕਈ ਆਫ਼ਰ ਮਿਲੇ ਸਨ। ਇਸ ਫ਼ਿਲਮ ਵਿੱਚ ਮਨੋਜ ਨੇ ਗੈਂਗਸਟਰ ਭੀਕੂ ਮਹਾਤਰੇ ਦਾ ਕਿਰਦਾਰ ਨਿਭਾਇਆ ਸੀ। ਮਨੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦੇ ਕਈ ਆਫ਼ਰ ਮਿਲੇ ਪਰ ਇ
ਫਿਰ ਵੀ ਬਾਲੀਵੁੱਡ 'ਚ ਕੰਮ ਕਰ ਰਿਹਾ ਏਂ, ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ- ਮਨੋਜ ਬਾਜਪੇਈ