ਇਸ ਫ਼ਿਲਮ 'ਮੈਦਾਨ' ਵਿੱਚ ਅਜੇ ਦੇਵਗਨ ਤੋਂ ਇਲਾਵਾ, ਦੱਖਣੀ ਅਦਾਕਾਰਾ ਪ੍ਰਿਆਮਣੀ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੀਆਂ। ਫ਼ਿਲਮ ਵਿੱਚ ਗਜਰਾਜ ਰਾਓ ਅਤੇ ਬੰਗਾਲੀ ਅਦਾਕਾਰਾ ਰੁਦ੍ਰਾਣੀ ਵੀ ਮੁੱਖ ਕਿਰਦਾਰਾਂ ਵਿੱਚ ਹਨ। ਇਹ ਜਾਣਕਾਰੀ ਦਿੰਦੇ ਹੋਏ ਦੱਸ ਦਈਏ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਅਮਿਤ ਰਵੀਨਦਰਨਾਥ ਸ਼ਰਮਾ ਨੇ ਕੀ
ਇਸ 'ਚ ਇਹ ਦੱਸਿਆ ਜਾਂਦਾ ਹੈ ਕਿ ਭਾਰਤ ਦਾ ਓਲੰਪਿਕ ਮੈਚ ਯੂਗੋਸਲਾਵੀਆ ਦੀ ਟੀਮ ਨਾਲ ਹੋਣਾ ਹੈ। ਬਾਰਿਸ਼ ਕਾਰਨ ਇਹ ਮੈਚ ਬਹੁਤ ਮੁਸ਼ਕਲ ਹੋਣ ਵਾਲਾ ਹੈ। ਖਿਡਾਰੀਆਂ ਨੂੰ ਬਾਰਿਸ਼ ਦੇ ਪਾਣੀ ਨਾਲ ਭਰੇ ਮੈਦਾਨ 'ਤੇ ਨੰਗੇ ਪੈਰ ਖੇਡਣਾ ਪਵੇਗਾ। ਕੁੱਲ ਮਿਲਾ ਕੇ ਇਹ 1 ਮਿੰਟ 30 ਸਕਿੰਟ ਦਾ ਟੀਜ਼ਰ 1952 ਤੋਂ ਲੈ ਕੇ 1962 ਤ
ਫ਼ਿਲਮ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ 'ਚ ਸੀ, ਪਰ ਕੋਰੋਨਾ ਵਾਇਰਸ ਕਾਰਨ ਇਸਦੀ ਰਿਲੀਜ਼ ਲਗਾਤਾਰ ਮੁਲਤਵੀ ਕੀਤੀ ਜਾ ਰਹੀ ਸੀ। ਇਸ ਫ਼ਿਲਮ 'ਚ ਅਜੇ ਦੇਵਗਨ ਫੁੱਟਬਾਲ ਕੋਚ ਦਾ ਇੱਕ ਸ਼ਾਨਦਾਰ ਕਿਰਦਾਰ ਨਿਭਾਉਣਗੇ।
ਫੁਟਬਾਲ ਕੋਚ ਦੇ ਸ਼ਾਨਦਾਰ ਕਿਰਦਾਰ 'ਚ ਅਜੇ ਦੇਵਗਨ ਨਜ਼ਰ ਆਏ।