ਆਪਣਾ ਧਿਆਨ ਰੱਖੋ। ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਵਜੋਂ ਸਾਡੇ ਮਾਪਿਆਂ ਜਾਂ ਬੱਚਿਆਂ ਨੂੰ ਕੋਈ ਦੁੱਖ ਪਹੁੰਚੇ। ਮੈਂ ਆਪਣੇ ਬੱਚਿਆਂ ਤੋਂ ਦੂਰ ਹਾਂ। ਜਦੋਂ ਮੈਂ ਵੀਡੀਓ ਕਾਲ 'ਤੇ ਤਾਰਾ ਨੂੰ ਵੇਖਦੀ ਹਾਂ ਤਾਂ ਮੈਨੂੰ ਬਹੁਤ ਰੋਣਾ ਆਉਂਦਾ ਹੈ। ਉਹ ਕਹਿੰਦੀ ਹੈ, "ਮੰਮਾ ਚਾਹੀਦੀ ਹੈ"। ਇਹ ਦਿਲ ਤੋੜਨ ਵਾਲਾ ਹੁੰਦ
ਮਾਹੀ ਨੇ ਅੱਗੇ ਕਿਹਾ- 'ਇਹ ਕੋਵਿਡ ਪਿਛਲੇ ਕੋਵਿਡ ਤੋਂ ਬਹੁਤ ਮਾੜਾ ਹੈ।' ਮੈਨੂੰ ਸਾਹ ਲੈਣ 'ਚ ਕਾਫ਼ੀ ਦਿਨਾਂ ਤੋਂ ਮੁਸ਼ਕਲ ਆ ਰਹੀ ਹੈ, ਜੋ ਮੈਨੂੰ ਪਹਿਲੇ ਕੋਵਿਡ ਵਿੱਚ ਨਹੀਂ ਹੋਈ ਸੀ।
ਮਾਹੀ ਵਿਜ ਨੇ ਵੀਡੀਓ 'ਚ ਕਿਹਾ- 'ਮੈਨੂੰ ਕੋਵਿਡ ਪਾਜ਼ੇਟਿਵ ਹੈ, ਮੈਨੂੰ ਚਾਰ ਦਿਨ ਹੋ ਗਏ ਨੇ। ਜਿਵੇਂ ਹੀ ਮੈਨੂੰ ਬੁਖਾਰ ਅਤੇ ਹੋਰ ਲੱਛਣ ਆਏ ਤਾਂ ਮੈਂ ਟੈਸਟ ਕਰਵਾਇਆ। ਮੈਨੂੰ ਸਾਰਿਆਂ ਨੇ ਕਿਹਾ ਕਿ ਇਹ ਫਲੂ ਹੈ, ਮੌਸਮ ਦੀ ਵਜ੍ਹਾ ਨਾਲ ਹੈ, ਟੈਸਟ ਨਾ ਕਰਵਾਇਆ ਕਰ। ਪਰ ਮੈਂ ਸਿਰਫ ਸੁਰੱਖਿਅਤ ਰਹਿਣਾ ਚਾਹੁੰਦੀ ਸੀ।
اک ویڈیو شیئر کرکے اپنی بیٹی توں دوری دے درد نوں بیان کیتا، کہیا کہ پہلے توں وی زیادہ خطرناک ہے۔