'ਫ਼ਿਲਮ ਦੇ ਸੈੱਟ 'ਤੇ ਪਾਰਿਣੀਤੀ ਨੇ ਵਿਆਹ ਬਾਰੇ ਗੱਲ ਕੀਤੀ'

ਹਾਰਡੀ ਸੰਧੂ ਅਤੇ ਪਾਰਿਣੀਤੀ ਇੱਕਠੇ ਫ਼ਿਲਮ ਕੋਡ ਨੇਮ ਤਿਰੰਗਾ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ, 'ਫ਼ਿਲਮ ਕੋਡ ਨੇਮ ਤਿਰੰਗਾ ਦੀ ਸ਼ੂਟਿੰਗ ਦੌਰਾਨ ਪਾਰਿਣੀਤੀ ਮੇਰੇ ਨਾਲ ਵਿਆਹ ਬਾਰੇ ਗੱਲਾਂ ਕਰਦੀ ਸੀ। ਉਹ ਕਹਿੰਦੀ ਸੀ ਕਿ ਮੈਂ ਤਦ ਹੀ ਵਿਆਹ ਕਰਾਂਗੀ ਜਦੋਂ ਮੈਨੂੰ ਲੱਗੇਗਾ ਕਿ ਮੈਨੂੰ ਸਹੀ ਮੁੰਡਾ ਮਿਲ ਗਿਆ

ਹਾਰਡੀ ਨੇ ਪਰਿਣੀਤੀ ਦੇ ਰਿਸ਼ਤੇ 'ਤੇ ਖੁਸ਼ੀ ਪ੍ਰਗਟਾਈ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਪਣੇ ਰਿਸ਼ਤੇ ਨੂੰ ਅਜੇ ਆਫਿਸ਼ਲ ਨਹੀਂ ਕਰ ਰਹੇ, ਪਰ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਨੇ ਉਨ੍ਹਾਂ ਨੂੰ ਵਧਾਈਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰਿਣੀਤੀ ਦੀਆਂ ਖਾਸ ਦੋਸਤਾਂ 'ਚੋਂ ਇੱਕ, ਹਾਰਡੀ ਸੰਧੂ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ।

ਪਰਿਣਿਤੀ ਚੋਪੜਾ ਅਤੇ ਰਾਘਵ ਚੱਢਾ ਦੇ ਰਿਸ਼ਤੇ 'ਤੇ ਗਾਇਕ ਹਾਰਡੀ ਸੰਧੂ ਨੇ ਵੀ ਮੁਹਰ ਲਾ ਦਿੱਤੀ

ਉਨ੍ਹਾਂ ਨੇ ਇੱਕ ਹਾਲ ਹੀ ਦੇ ਇੰਟਰਵਿਊ ਵਿੱਚ ਕਿਹਾ ਕਿ ਉਹਨਾਂ ਨੂੰ ਖ਼ੁਸ਼ੀ ਹੈ ਕਿ ਪਰਿਣਿਤੀ ਹੁਣ ਜ਼ਿੰਦਗੀ ਵਿੱਚ ਸੈਟਲ ਹੋਣ ਜਾ ਰਹੀ ਹੈ। ਹਾਰਡੀ ਨੇ ਕਿਹਾ ਕਿ ਉਨ੍ਹਾਂ ਨੇ ਫ਼ੋਨ ਕਾਲ ਰਾਹੀਂ ਪਰਿਣਿਤੀ ਨੂੰ ਵਧਾਈ ਵੀ ਦਿੱਤੀ ਹੈ।

ਗਾਇਕ ਹਾਰਡੀ ਸੰਧੂ ਨੇ ਪਰਿਣੀਤੀ-ਰਾਘਵ ਦੇ ਰਿਸ਼ਤੇ 'ਤੇ ਮੋਹਰ ਲਾ ਦਿੱਤੀ

ਉਨ੍ਹਾਂ ਕਿਹਾ, ਮੈਂ ਉਨ੍ਹਾਂ ਨੂੰ ਫੋਨ 'ਤੇ ਵਧਾਈਆਂ ਦੇ ਦਿੱਤੀਆਂ ਹਨ; ਹਵਾਈ ਅੱਡੇ 'ਤੇ ਦੁਬਾਰਾ ਇਕੱਠੇ ਦੇਖੇ ਗਏ ਰਾਘਵ-ਪਰਿਣੀਤੀ

Next Story