ਮੈਨਹੈਟਨ ਦੇ ਜ਼ਿਲ੍ਹਾ ਅਟਾਰਨੀ, ਐਲਵਿਨ ਬ੍ਰੈਗ ਨੇ ਦੱਸਿਆ ਕਿ ਉਨ੍ਹਾਂ ਨੇ ਟਰੰਪ ਦੇ ਵਕੀਲਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਆਉਣ ਵਾਲੇ ਮੰਗਲਵਾਰ ਤੱਕ ਸਰੇਂਡਰ ਕਰ ਸਕਦੇ ਹਨ। ਦੂਜੇ ਪਾਸੇ, ਟਰੰਪ ਦੇ ਵਕੀਲ ਜੋਸੇਫ ਟਾਕੋਪੀਨਾ ਅਤੇ ਸੁਜੈਨ ਨੈਚੇਲਸ ਨੇ ਕਿਹਾ ਕਿ ਉਹ ਪੂਰੀ ਤਾਕਤ ਨਾਲ ਲੜਾਈ ਲੜਨਗੇ।
ਟਰੰਪ 2024 ਦੇ ਰਾਸ਼ਟਰਪਤੀ ਚੋਣਾਂ ਲਈ ਤਿਆਰੀ 'ਚ ਲੱਗੇ ਹੋਏ ਨੇ। ਉਹ ਪਿਛਲੇ ਸਾਲ ਚੋਣਾਂ 'ਚ ਖੜ੍ਹੇ ਹੋਣ ਦੀ ਘੋਸ਼ਣਾ ਕਰ ਚੁੱਕੇ ਨੇ। ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਟੈਕਸਾਸ 'ਚ ਇੱਕ ਰੈਲੀ ਵੀ ਕੀਤੀ ਸੀ। ਮੁਕੱਦਮੇ ਦੀ ਘੋਸ਼ਣਾ ਤੋਂ ਬਾਅਦ, ਉਹਨਾਂ ਨੇ ਇਸ਼ਾਰੇ ਕੀਤੇ ਨੇ ਕਿ ਉਹ 2024 ਦੀਆਂ ਚੋਣਾਂ ਤੋਂ ਪਿੱਛੇ ਨ
ਮੁਕੱਦਮੇ ਦੀ ਘੋਸ਼ਣਾ ਤੋਂ ਥੋੜ੍ਹੀ ਦੇਰ ਬਾਅਦ, ਟਰੰਪ ਨੇ ਕਿਹਾ ਕਿ ਡੈਮੋਕਰੇਟਸ ਪਹਿਲਾਂ ਵੀ ਮੈਨੂੰ ਫਸਾਉਣ ਲਈ ਕਈ ਵਾਰ ਝੂਠ ਬੋਲਣ ਅਤੇ ਧੋਖਾ ਦੇਣ ਦਾ ਕੰਮ ਕਰ ਚੁੱਕੇ ਨੇ, ਪਰ ਇਸ ਵਾਰ ਉਹਨਾਂ ਨੇ ਇੱਕ ਨਿਰਦੋਸ਼ ਵਿਅਕਤੀ ਉੱਤੇ ਗਲਤ ਇਲਜ਼ਾਮ ਲਾਏ ਨੇ।
ਕੋਈ ਪੁਰਾਣਾ ਰਾਸ਼ਟਰਪਤੀ ਖਿਲਾਫ਼ ਪਹਿਲੀ ਵਾਰ ਇਹੋ ਜਿਹਾ ਮਾਮਲਾ; 4 ਅਪ੍ਰੈਲ ਨੂੰ ਸਰੇਂਡਰ ਕਰ ਸਕਦੇ ਨੇ, ਇਹ ਕਿਹਾ ਜਾ ਰਿਹਾ ਕਿ ਇਹ ਬਾਈਡਨ ਲਈ ਭਾਰੀ ਪੈਣ ਵਾਲਾ ਹੈ।