ਪਰਿਣੀਤੀ ਨੇ ਸਬੰਧਾਂ ਬਾਰੇ ਕੋਈ ਜਵਾਬ ਨਹੀਂ ਦਿੱਤਾ

ਪਿਛਲੇ ਦਿਨਾਂ ਵਿੱਚ ਰਾਘਵ ਅਤੇ ਪਰਿਣੀਤੀ ਨੂੰ ਮੁੰਬਈ ਵਿੱਚ ਇੱਕਠੇ ਲੰਚ ਕਰਦੇ ਵੇਖਿਆ ਗਿਆ ਸੀ। ਕੁਝ ਦਿਨ ਪਹਿਲਾਂ ਹੀ ਪਰਿਣੀਤੀ ਨੂੰ ਹਵਾਈ ਅੱਡੇ 'ਤੇ ਮੀਡੀਆ ਵੱਲੋਂ ਇਹ ਪੁੱਛਿਆ ਗਿਆ ਸੀ ਕਿ ਤੁਹਾਡੇ ਸਬੰਧਾਂ ਦੀਆਂ ਖ਼ਬਰਾਂ ਕੀ ਸੱਚਮੁੱਚ ਸਹੀ ਹਨ, ਤਾਂ ਪਰਿਣੀਤੀ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ, ਸਗੋਂ ਮ

ਹਾਰਡੀ ਸੰਧੂ ਨੇ ਦਿੱਤੀ ਸੀ ਰਿਲੇਸ਼ਨਸ਼ਿਪ ਦੀ ਵਧਾਈ

ਪ੍ਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਰਿਲੇਸ਼ਨਸ਼ਿਪ ਬਾਰੇ ਅਜੇ ਕੋਈ ਅਧਿਕਾਰਤ ਖਬਰ ਨਹੀਂ ਹੈ। ਪਰ, ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਅਤੇ ਗਾਇਕ ਹਾਰਡੀ ਸੰਧੂ ਨੇ ਦੋਵਾਂ ਨੂੰ ਰਿਲੇਸ਼ਨਸ਼ਿਪ ਦੀ ਵਧਾਈ ਦਿੱਤੀ ਸੀ।

ਪਰਿਣਿਤੀ ਨੇ ਕੈਜ਼ੁਅਲ ਓਵਰ-ਸਾਈਜ਼ ਸ਼ਰਟ 'ਚ ਕੀਤਾ ਦਿਖਾਈ

ਇਸ ਦੌਰਾਨ ਪਰਿਣਿਤੀ ਕਾਲੇ ਟਾਪ ਅਤੇ ਨੀਲੀ ਜੀਨਸ 'ਚ ਨਜ਼ਰ ਆਈਆਂ। ਪਰਿਣਿਤੀ ਨੇ ਆਪਣੇ ਟਾਪ ਨੂੰ ਓਵਰਸਾਈਜ਼ ਕਾਲੀ ਡੈਨਿਮ ਸ਼ਰਟ ਨਾਲ ਸਟਾਈਲ ਕੀਤਾ। ਉਨ੍ਹਾਂ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਅਤੇ ਸਿਰਫ਼ ਚਸ਼ਮੇ ਐਕਸੈਸਰੀ ਵਜੋਂ ਪਹਿਨੇ। ਉੱਥੇ ਹੀ, ਰਾਘਵ ਚੱਢਾ ਕਰੀਮ ਰੰਗ ਦੀ ਸ਼ਰਟ ਅਤੇ ਜੀਨਸ 'ਚ ਨਜ਼ਰ ਆਏ।

ممبئی ایئرپورٹ اُتے راغب تے پرینیتی دوبارہ اکٹھے نظر آئے

پرینیتی نے اسٹائل د‏‏ی بلیک اوور سائزڈ ڈینم شرٹ پہنی تے مسکرا‏تے ہوئے پیپرازی نوں پوز دتا۔

Next Story