ਦੂਜਾ ਬੱਚਾ ਵੀ ਤਲਾਕ ਤੋਂ ਬਾਅਦ ਹੀ ਪੈਦਾ ਹੋਇਆ ਸੀ, ਪਰ ਨਵਾਜ਼ ਨੇ ਕਦੇ ਵੀ ਉਨ੍ਹਾਂ ਦਾ ਸਤਿਕਾਰ ਨਹੀਂ ਕੀਤਾ। ਉੱਥੇ ਹੀ ਨਵਾਜ਼ ਦੀ ਮਾਂ ਨੇ ਆਲੀਆ 'ਤੇ ਇਲਜ਼ਾਮ ਲਗਾਇਆ ਕਿ ਦੂਜਾ ਬੱਚਾ ਨਵਾਜ਼ ਦਾ ਨਹੀਂ, ਕਿਸੇ ਹੋਰ ਦਾ ਹੈ।
ਨਵਾਜ਼ੁੱਦੀਨ ਸਿੱਦੀਕੀ ਅਤੇ ਆਲੀਆ ਵਿਚਾਲੇ ਝਗੜਾ ਉਦੋਂ ਸ਼ੁਰੂ ਹੋਇਆ ਸੀ ਜਦੋਂ ਆਲੀਆ ਨੇ ਨਵਾਜ਼ ਦੀ ਮਾਂ 'ਤੇ ਕੁੱਟਮਾਰ ਦਾ ਦੋਸ਼ ਲਾਇਆ ਸੀ। ਆਲੀਆ ਦਾ ਕਹਿਣਾ ਸੀ ਕਿ ਨਵਾਜ਼ ਦੇ ਪਰਿਵਾਰ ਵਾਲੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਰਹੇ ਸਨ।
ਨਵਾਜ਼ੁੱਦੀਨ ਨੇ ਆਲੀਆ ਨੂੰ ਸੈਟਲਮੈਂਟ ਲੈਟਰ ਭੇਜਿਆ ਸੀ, ਪਰ ਇਸ ਦੇ ਬਾਵਜੂਦ ਮਾਮਲਾ ਸੁਲਝ ਨਾ ਸਕਿਆ। ਰਿਪੋਰਟਾਂ ਮੁਤਾਬਕ ਨਵਾਜ਼ੁੱਦੀਨ ਨੇ ਇੱਕ ਸ਼ਰਤ ਰੱਖੀ ਸੀ ਕਿ ਜੇਕਰ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਉਹ ਆਲੀਆ ਦੇ ਖਿਲਾਫ਼ ਬੰਬੇ ਹਾਈ ਕੋਰਟ ਵਿੱਚ ਦਾਇਰ ਕੀਤੀ ਮੁਕੱਦ
عدالت بچیاں دے معاملے نوں بند دروازے اُتے حل کرنا چاہندی اے ؛ سابقہ بیوی نوں بچیاں سمیت عدالت وچ پیش ہون دا حکم