ਈਟਾਈਸਮ ਦੀ ਰਿਪੋਰਟ ਮੁਤਾਬਕ, ਪਰਿਣੀਤੀ ਅਤੇ ਰਾਘਵ ਚੱਢਾ ਪਹਿਲੀ ਵਾਰ ਪੰਜਾਬ ਵਿੱਚ ਮਿਲੇ ਸਨ। ਹਾਲਾਂਕਿ, ਇਹ ਪੱਕਾ ਨਹੀਂ ਹੈ ਕਿ ਇਸ ਜੋੜੇ ਦਾ ਰਿਸ਼ਤਾ ਕਿੰਨਾ ਸਮਾਂ ਪੁਰਾਣਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਲਗਪਗ ਛੇ ਮਹੀਨੇ ਤੋਂ ਇੱਕਠੇ ਹਨ। ਰਾਘਵ, ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੇ ਮੁੱਖ…
پریانتی چوپڑا دا فریدون شہر یار نال اک پرانا انٹرویو وائرسل ہو رہیا اے۔ اس انٹرویو وچ جدوں انہاں توں پوچھا گیا کہ اوہ کس شعبے دے لوکاں نال شادی کرنا پسند کریاں گی۔ جدوں بات پالٹیشین دی آئی تاں انہاں نے کہیا، 'میں کسی پالٹیشین نال شادی نہیں کرونگی، حال
ਇਸ ਇੰਟਰਵਿਊ 'ਚ ਪਾਰਿਣੀਤੀ ਨੇ ਕਿਹਾ ਸੀ ਕਿ ਉਹ ਕਦੇ ਵੀ ਕਿਸੇ ਰਾਜਨੀਤਿਕ ਆਗੂ ਨਾਲ ਵਿਆਹ ਨਹੀਂ ਕਰੇਗੀ। ਇਸ ਇੰਟਰਵਿਊ ਵਿੱਚ, ਪਾਰਿਣੀਤੀ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਅਜਿਹਾ ਮੁੰਡਾ ਪਸੰਦ ਹੈ ਜੋ ਮਜ਼ਾਕੀਆ ਹੋਵੇ, ਜਿਸਦੀ ਸੁਗੰਧ ਵਧੀਆ ਹੋਵੇ ਅਤੇ ਜੋ ਉਨ੍ਹਾਂ ਦਾ ਸਤਿਕਾਰ ਕਰਦਾ ਹੋਵੇ।
ਪੁਰਾਣੇ ਇੰਟਰਵਿਊ ਵਿੱਚ ਕਿਹਾ ਕਿ ਉਹ ਕਦੇ ਵੀ ਕਿਸੇ ਰਾਜਨੀਤਿਕ ਵਿਅਕਤੀ ਨਾਲ ਵਿਆਹ ਨਹੀਂ ਕਰੇਗੀ।