ਨਵਾਜ਼ੁੱਦੀਨ ਨੇ ਆਲੀਆ ਨੂੰ ਸੈਟਲਮੈਂਟ ਲੈਟਰ ਭੇਜਿਆ ਸੀ, ਪਰ ਇਸ ਦੇ ਬਾਵਜੂਦ ਮਾਮਲਾ ਸੁਲਝ ਨਾ ਸਕਿਆ। ਰਿਪੋਰਟਾਂ ਮੁਤਾਬਕ, ਨਵਾਜ਼ੁੱਦੀਨ ਨੇ ਇੱਕ ਸ਼ਰਤ ਰੱਖੀ ਸੀ ਕਿ ਜੇਕਰ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਉਹ ਆਲੀਆ ਦੇ ਖਿਲਾਫ਼ ਬੰਬਈ ਹਾਈ ਕੋਰਟ ਵਿੱਚ ਦਰਜ ਕੀਤੀ ਗਈ ਅਰਜ਼ੀ ਵ
عدالت نے آکھیا سی کہ بچیاں دے مستقبِل نوں دیکھدے ہوئے، اوہ ایہہ معاملہ بند کمرے وچ حل کرنا چاہندی اے۔
ਕੋਰਟ ਨੇ ਨਵਾਜ਼ੁੱਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਆਲੀਆ ਵਿਚਾਲੇ ਬੱਚਿਆਂ ਦੀ ਕਸਟਡੀ ਬਾਰੇ ਸੁਣਵਾਈ ਵਿੱਚ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਅਗਲੇ 45 ਦਿਨਾਂ ਲਈ ਬੱਚਿਆਂ ਦੀ ਕਸਟਡੀ ਆਲੀਆ ਨੂੰ ਸੌਂਪ ਦਿੱਤੀ ਹੈ। ਇਸ ਦੌਰਾਨ ਬੱਚੇ ਦੁਬਈ ਭੇਜੇ ਜਾਣਗੇ, ਜਿੱਥੇ ਉਹ ਪੜ੍ਹਾਈ ਕਰ ਰਹੇ ਹਨ। 45 ਦਿਨਾਂ ਬਾਅਦ ਕ
45 دن بعد دوبارہ سماعت؛ عدالت نے دونے نوں سمجھوتہ کرن دی صلاح دتی