ਆਇਨ ਨੇ 'ਬ੍ਰਹਮਾਸਤਰ' ਸੀਰੀਜ਼ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਇਲਾਵਾ ਇਹ ਵੀ ਦੱਸਿਆ ਕਿ ਉਹ ਜਲਦੀ ਹੀ ਇੱਕ ਹੋਰ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।
ਮੀਡੀਆ ਰਿਪੋਰਟਾਂ ਮੁਤਾਬਕ, ਆਯਨ ਵੱਲੋਂ ਆਪਣੀ ਪੋਸਟ 'ਚ ਜਿਸ ਨਵੇਂ ਪ੍ਰੋਜੈਕਟ ਦੇ ਨਿਰਦੇਸ਼ਨ ਕਰਨ ਦੀ ਗੱਲ ਕੀਤੀ ਗਈ ਸੀ, ਉਹ ਯਸ਼ ਰਾਜ ਦੇ ਸਪਾਈ ਯੂਨੀਵਰਸ ਦੀ 'ਵਾਰ 2' ਫਿਲਮ ਹੈ।
ਮੈਂ ਇਹ ਤੈਅ ਕੀਤਾ ਹੈ ਕਿ ਅਸੀਂ ਇਹ ਦੋਵੇਂ ਫ਼ਿਲਮਾਂ ਇੱਕੋ ਸਮੇਂ ਬਣਾਵਾਂਗੇ ਅਤੇ ਉਨ੍ਹਾਂ ਦੀ ਰਿਲੀਜ਼ ਡੇਟ ਵੀ ਇੱਕ ਦੂਜੇ ਦੇ ਨੇੜੇ ਹੋਣਗੀਆਂ।
ਰਿਤਿਕ ਰੌਸ਼ਨ ਦੀ 'ਵਾਰ 2' ਦਾ ਨਿਰਦੇਸ਼ਨ ਵੀ ਆਇਨ ਕਰਨਗੇ।