ਉਨ੍ਹਾਂ ਦਾ ਅਸਲੀ ਅਤੇ ਪੂਰਾ ਨਾਮ ਅਮਿਤਾਭ ਹਰਿਵੰਸ਼ ਰਾਏ ਸ਼੍ਰੀਵਾਸਤਵ ਹੈ।
ਬਾਲੀਵੁੱਡ ਦੇ ਮਹਾਨਾਇਕ ਇੱਕ ਵਾਰ ਝੂਠੇ ਦਸਤਾਵੇਜ਼ ਪੇਸ਼ ਕਰਨ ਦੇ ਮਾਮਲੇ 'ਚ ਵਿਵਾਦਾਂ 'ਚ ਆਏ ਸਨ। ਹਾਲਾਂਕਿ ਬਾਅਦ ਵਿੱਚ ਉਹਨਾਂ ਨੂੰ ਬੇਕਸੂਰ ਸਾਬਤ ਕੀਤਾ ਗਿਆ ਸੀ।