ਇੱਕ ਫ਼ੈਨ ਵੀਡੀਓ ਰਿਕਾਰਡ ਕਰਕੇ ਸੈਲਫ਼ੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਰੋਹਿਤ ਸ਼ਰਮਾ ਪਿੱਛੇ ਤੋਂ ਆਏ ਅਤੇ ਫ਼ੈਨ ਨੂੰ ਗੁਲਾਬ ਦਿੱਤਾ। ਇਸ ਤੋਂ ਬਾਅਦ ਕਪਤਾਨ ਨੇ ਫ਼ੈਨ ਨੂੰ ਕਿਹਾ - “ਵਿਲ ਯੂ ਮੈਰੀ ਮੀ?” (ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?)। ਇਹ ਸੁਣ ਕੇ ਫ਼ੈਨ ਨੇ ਰੋਹਿਤ ਦੀ ਗੱਲ ਸੁਣ ਕੇ ਰਿਕਾਰਡਿੰਗ ਬ
ਐਤਵਾਰ ਨੂੰ ਹੋਏ ਦੂਜੇ ਵਨਡੇ ਮੈਚ ਤੋਂ ਬਾਅਦ, ਸੋਮਵਾਰ ਦੀ ਸਵੇਰ ਨੂੰ ਆਸਟ੍ਰੇਲੀਆ ਦੇ ਮਾਰਨਸ ਲੈਬੁਸ਼ੇਨ ਨੇ ਭਾਰਤ ਦੇ ਉਪ-ਕਪਤਾਨ ਹਾਰਦਿਕ ਪੰਡਯਾ ਦੇ ਜੁੱਤੀ ਦੇ ਲੇਸ ਬੰਨ੍ਹਦੇ ਹੋਏ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ।
ਵਿਸ਼ਾਖਾਪਟਨਮ ਵਿੱਚ ਖੇਡੇ ਗਏ ਦੂਜੇ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤੀ ਟੀਮ ਨੂੰ 234 ਗੇਂਦਾਂ ਬਾਕੀ ਰਹਿੰਦਿਆਂ 10 ਵਿਕਟਾਂ ਨਾਲ ਹਰਾਇਆ। ਮੈਚ ਵਿੱਚ ਕਪਤਾਨ ਰੋਹਿਤ ਸ਼ਰਮਾ 15 ਗੇਂਦਾਂ ਵਿੱਚ 13 ਦੌੜਾਂ ਬਣਾ ਸਕੇ। ਆਸਟ੍ਰੇਲੀਆ ਦੀ ਜਿੱਤ ਨਾਲ ਹੁਣ ਤਿੰਨ ਮੈਚਾਂ ਦੀ ਸੀਰੀਜ਼ ਰੋਮਾਂਚਕ ਮੋੜ ਤੇ ਆ ਗਈ ਹੈ।
ਭਾਰਤੀ ਕ੍ਰਿਕੇਟ ਟੀਮ ਆਸਟਰੇਲੀਆ ਖ਼ਿਲਾਫ਼ ਵਿਸ਼ਾਖਾਪਟਨਮ ਵਿੱਚ ਦੂਜਾ ਵਨਡੇ ਮੈਚ 10 ਵਿਕਟਾਂ ਨਾਲ ਹਾਰ ਗਈ। ਇਸ ਦੌਰਾਨ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦਾ ਵਿਸ਼ਾਖਾਪਟਨਮ ਏਅਰਪੋਰਟ 'ਤੇ ਲਿਆ ਗਿਆ ਵੀਡੀਓ ਵਾਇਰਲ ਹੋ ਰਿਹਾ ਹੈ।