افريدی نے گزری سال مئی وچ جموں کشمیر لبریشن فرنٹ دے سربراہ ياسين ملک دے نال ہمدردی دا اک پوسٹ کيتا سی۔ اوہناں نے لکھیا سی،
ਇਸ ਤੋਂ ਪਹਿਲਾਂ ਅਫ਼ਰੀਦੀ ਇੱਕ ਪ੍ਰਸ਼ੰਸਕ ਨੂੰ ਤਿਰੰਗੇ 'ਤੇ ਆਟੋਗਰਾਫ਼ ਦਿੰਦੇ ਦਿਖਾਈ ਦਿੱਤੇ ਸਨ। ਉਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀਆਂ ਨੇ ਸੋਸ਼ਲ ਮੀਡੀਆ 'ਤੇ ਭਰਵੱਟੇ ਟ੍ਰੋਲ ਕੀਤਾ।
ਮੇਰਾ ਇੱਕੋ ਹੀ ਮਤਲਬ ਹੈ, ਜੇ ਦੁਨੀਆ ਵਿੱਚ ਕਿਤੇ ਜ਼ਾਲਮ ਆਦਮੀ ਹੋਵੇਗਾ ਅਤੇ ਕਿਤੇ ਮਜ਼ਲੂਮ ਹੋਵੇਗਾ, ਜਿਸ ਉੱਤੇ ਜ਼ੁਲਮ ਹੋਵੇਗਾ, ਚਾਹੇ ਕਿਸੇ ਵੀ ਧਰਮ ਦਾ ਹੋਵੇ, ਮੈਂ ਹਮੇਸ਼ਾ ਉਸਦੀ ਗੱਲ ਕਰਾਂਗਾ।
ਕਸ਼ਮੀਰ ਦੇ ਮਸਲੇ ਉੱਤੇ ਬਿਨਾਂ ਨਾਮ ਲਏ ਕਿਹਾ- ‘ਜਿੱਥੇ ਜ਼ਾਲਮ ਹੋਵੇਗਾ, ਉਸ ਦੇ ਖ਼ਿਲਾਫ਼ ਆਵਾਜ਼ ਉਠਾਵਾਂਗਾ।’