ਆਈਪੀਐਲ ਫਰੈਂਚਾਈਜ਼ੀ ਕੇਕੇਆਰ ਨੇ ਅਯਰ ਨੂੰ 12.25 ਕਰੋੜ ਰੁਪਏ 'ਚ ਖਰੀਦਿਆ, ਕਪਤਾਨ ਦੀ ਤਲਾਸ਼ ਸ਼ੁਰੂ

ਆਈਪੀਐਲ 2022 ਦੇ ਮੈਗਾ ਔਕਸ਼ਨ ਵਿੱਚ ਕੇਕੇਆਰ ਨੇ ਅਯਰ ਨੂੰ 12.25 ਕਰੋੜ ਰੁਪਏ ਵਿੱਚ ਖਰੀਦਿਆ ਸੀ। ਪਿਛਲੇ ਸੀਜ਼ਨ ਭਾਵੇਂ ਅਯਰ ਦੀ ਕਪਤਾਨੀ ਵਿੱਚ ਕੇਕੇਆਰ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਸੀ, ਪਰ ਉਨ੍ਹਾਂ ਨੇ ਆਪਣੇ ਬੱਲੇ ਨਾਲ ਸ਼ਾਨਦਾਰ ਖੇਡ ਦਿਖਾਈ ਸੀ।

ਵਨਡੇ ਵਿਸ਼ਵ ਕੱਪ ਲਈ ਮੌਕਾ, ਪਰ WTC ਤੇ IPL ਔਖੇ

IPL ਦੇ ਮੈਚ 31 ਮਾਰਚ ਤੋਂ ਸ਼ੁਰੂ ਹੋਣਗੇ। ਇਹ ਟੂਰਨਾਮੈਂਟ ਮਈ ਦੇ ਅਖੀਰ ਤੱਕ ਚੱਲੇਗਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 7 ਤੋਂ 11 ਜੂਨ ਤੱਕ ਇੰਗਲੈਂਡ ਦੇ ਓਵਲ ਵਿੱਚ ਖੇਡਿਆ ਜਾਵੇਗਾ।

ਵਨਡੇ ਵਿਸ਼ਵ ਕੱਪ ਲਈ ਮੌਕਾ, ਪਰ WTC ਤੇ IPL ਔਖੇ

IPL ਦੇ ਮੈਚ 31 ਮਾਰਚ ਤੋਂ ਸ਼ੁਰੂ ਹੋਣਗੇ। ਇਹ ਟੂਰਨਾਮੈਂਟ ਮਈ ਦੇ ਅਖੀਰ ਤੱਕ ਚੱਲੇਗਾ। ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਭਾਰਤ ਅਤੇ ਆਸਟਰੇਲੀਆ ਵਿਚਕਾਰ 7 ਤੋਂ 11 ਜੂਨ ਤੱਕ ਇੰਗਲੈਂਡ ਦੇ ਓਵਲ ਵਿੱਚ ਖੇਡਿਆ ਜਾਵੇਗਾ।

ਭਾਰਤ ਦੇ ਸਿਖ਼ਰਲੇ ਬੱਲੇਬਾਜ਼ ਸ਼੍ਰੇਅਸ ਅਈਅਰ ਆਈਪੀਐਲ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੇ ਫ਼ਾਈਨਲ ਤੋਂ ਹੋ ਸਕਦੇ ਨੇ ਬਾਹਰ

ਪਿੱਠ ਦਰਦ ਕਾਰਨ ਸ਼੍ਰੇਅਸ ਅਹਿਮਦਾਬਾਦ ਵਿੱਚ ਆਸਟਰੇਲੀਆ ਖ਼ਿਲਾਫ਼ ਹੋਏ ਟੈਸਟ ਮੈਚ ਅਤੇ ਵਨਡੇ ਸੀਰੀਜ਼ ਵਿੱਚ ਵੀ ਨਹੀਂ ਖੇਡ ਸਕੇ ਸਨ।

IPL-WTC ਫਾਈਨਲ ਤੋਂ ਬਾਹਰ ਹੋ ਸਕਦੇ ਨੇ ਸ਼੍ਰੇਯਸ

ਪਿੱਠ ਦਰਦ ਕਾਰਨ ਆਖ਼ਰੀ ਟੈਸਟ ਤੇ ਵਨਡੇ ਸੀਰੀਜ਼ ਨਹੀਂ ਖੇਡ ਸਕੇ। ਜੇਕਰ ਸਰਜਰੀ ਹੋਈ ਤਾਂ 5 ਮਹੀਨੇ ਲੱਗ ਸਕਦੇ ਨੇ।

Next Story