48 ਕਿਲੋ ਭਾਰ ਵਰਗ ਵਿੱਚ ਨੀਤੂ ਘਣਘਸ ਅਤੇ 81 ਕਿਲੋ ਭਾਰ ਵਰਗ ਵਿੱਚ ਸਵੀਟੀ ਬੂਰਾ ਨੇ ਮਹਿਲਾ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਭਾਰਤ ਲਈ ਮੈਡਲ ਪੱਕੇ ਕਰ ਲਏ ਹਨ। ਨੀਤੂ ਨੇ ਜਾਪਾਨ ਦੀ ਮਾਡੋਕਾ ਵਾਡਾ ਨੂੰ ਆਰ. ਐਸ. ਸੀ. (ਰੈਫ਼ਰੀ ਦੁਆਰਾ ਮੁਕਾਬਲਾ ਰੋਕੇ ਜਾਣ) ਰਾਹੀਂ ਹਰਾਇਆ, ਜਦਕਿ ਸਵੀਟੀ ਬੂਰਾ ਨੇ ਬੁਲਗਾਰੀਆ ਦ
ਖ਼ਾਤ ਦੇ ਸੈਮੀਫਾਈਨਲ ਵਿੱਚ ਪਹੁੰਚਣ ਨਾਲ ਭਾਰਤ ਦੇ ਤਿੰਨ ਮੈਡਲ ਪੱਕੇ ਹੋ ਗਏ ਹਨ।
ਨਿਖਤ ਨੇ 50 ਕਿਲੋਗ੍ਰਾਮ ਵਰਗ ਵਿੱਚ ਥਾਈਲੈਂਡ ਦੀ ਰਕਸ਼ਤ ਛੂਥਮੇਤ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਦੇ ਨਾਲ ਹੀ ਨਿਖਤ ਦਾ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਦੂਸਰਾ ਮੈਡਲ ਪੱਕਾ ਹੋ ਗਿਆ ਹੈ।
ਨੀਤੂ-ਸਵੀਟੀ ਵੀ ਅੰਤਿਮ-4 ਵਿੱਚ, ਭਾਰਤ ਦੇ ਤਿੰਨ ਮੈਡਲ ਪੱਕੇ।