ਇਸ ਸਾਲ ਨਵੇਂ ਕਲੱਬ ਨਾਲ ਜੁੜ ਸਕਦੇ ਨੇ ਮੈਸੀ

ਜਨਵਰੀ ਵਿੱਚ ਫੁੱਟਬਾਲ ਟ੍ਰਾਂਸਫਰ ਵਿੰਡੋ ਦੇ ਬੰਦ ਹੋਣ ਤੋਂ ਬਾਅਦ ਅਗਲੀ ਟ੍ਰਾਂਸਫਰ ਵਿੰਡੋ ਵਿੱਚ ਹੋਣ ਵਾਲੀਆਂ ਬਦਲਾਵਾਂ ਬਾਰੇ ਗੱਲਾਂ ਸ਼ੁਰੂ ਹੋ ਗਈਆਂ ਹਨ।

ਮੈਸੀ ਵੱਲੋਂ ਅੰਤਰਰਾਸ਼ਟਰੀ ਦੋਸਤਾਨਾ ਮੈਚ ਖੇਡੇ ਜਾਣਗੇ

ਅਰਜਨਟੀਨਾ ਟੀਮ ਵਿੱਚ ਨਾਮ ਆਉਣ ਮਗਰੋਂ ਅੰਤਰਰਾਸ਼ਟਰੀ ਬ੍ਰੇਕ ਕਾਰਨ ਮੈਸੀ ਆਪਣੇ ਦੇਸ਼ ਵਾਪਸ ਪਰਤ ਗਏ ਹਨ। ਮੈਸੀ ਪਨਾਮਾ ਅਤੇ ਕੁਰਾਕਾਓ ਦੇ ਵਿਰੁੱਧ ਦੋਸਤਾਨਾ ਮੈਚ ਖੇਡਣਗੇ।

ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੂੰ ਆਪਣੇ ਜੱਦੀ ਸ਼ਹਿਰ ਰੋਸਾਰੀਓ ਜਾਣਾ ਪਿਆ ਮਹਿੰਗਾ

ਅਸਲ ਵਿੱਚ ਮੈਸੀ ਸੋਮਵਾਰ ਦੀ ਰਾਤ ਨੂੰ ਆਪਣੇ ਪਰਿਵਾਰ ਨਾਲ ਡਿਨਰ ਕਰਨ ਗਏ ਸਨ। ਪਰ ਮੈਸੀ ਦੇ ਸ਼ਹਿਰ ਵਿੱਚ ਹੋਣ ਦੀ ਖ਼ਬਰ ਛਿੜ ਗਈ। ਦੇਖਦੇ ਹੀ ਦੇਖਦੇ ਲੋਕਾਂ ਦੀ ਭੀੜ ਮੈਸੀ ਨੂੰ ਦੇਖਣ ਲਈ ਇਕੱਠੀ ਹੋ ਗਈ। ਮੈਸੀ ਆਪਣਾ ਡਿਨਰ ਵੀ ਪੂਰਾ ਨਹੀਂ ਕਰ ਸਕੇ ਅਤੇ ਉਨ੍ਹਾਂ ਨੂੰ ਅਰਜਨਟੀਨਾ ਦੀ ਸੁਰੱਖਿਆ ਦਲ ਨੇ ਬਾਹਰ ਕੱਢਿਆ।

ਲਿਓਨਲ ਮੈਸੀ ਦਾ ਅਰਜਨਟੀਨਾ 'ਚ ਡਿਨਰ ਮਹਿੰਗਾ ਪੈ ਗਿਆ

ਆਪਣੇ ਜੱਦੀ ਸ਼ਹਿਰ ਰੋਸਾਰੀਓ ਵਿੱਚ ਝਲਕ ਪਾਉਣ ਲਈ ਭੀੜ ਇਕੱਠੀ ਹੋ ਗਈ, ਪੁਲਿਸ ਫੋਰਸ ਨੇ ਬਚਾਇਆ।

Next Story