ਵਿਰਾਟ ਨੇ ਇੱਕ ਪੌਡਕਾਸਟ ਵਿੱਚ ਦੱਸਿਆ ਕਿ 2013 ਵਿੱਚ ਮੈਨੂੰ ਜ਼ਿੰਬਾਬਵੇ ਦੌਰੇ ਲਈ ਭਾਰਤੀ ਟੀਮ ਦੀ ਕਪਤਾਨੀ ਮਿਲੀ ਸੀ। ਇਸ ਤੋਂ ਬਾਅਦ ਮੈਨੂੰ ਐਡ ਕਰਨ ਦੇ ਆਫ਼ਰ ਆਉਣ ਲੱਗ ਪਏ। ਮੇਰੇ ਮੈਨੇਜਰ ਨੇ ਦੱਸਿਆ ਕਿ ਮੇਰਾ ਸ਼ੂਟ ਅਨੁਸ਼ਕਾ ਨਾਲ ਹੋਣ ਵਾਲਾ ਹੈ।
ਡਿਵਿਲੀਅਰਸ ਨੇ ਕਿੰਗ ਕੋਹਲੀ ਦਾ ਇੰਟਰਵਿਊ ਲਿਆ, ਅਨੁਸ਼ਕਾ ਨਾਲ ਪਹਿਲੀ ਮੁਲਾਕਾਤ ਦੀ ਯਾਦ ਵੀ ਤਾज़ਾ ਕੀਤੀ।