ਭਾਰਤ ਤੋਂ ਜਡੇਜਾ, ਪੰਤ ਤੇ ਬੁਮਰਾਹ ਨੂੰ ਥਾਂ; ਪਾਕਿਸਤਾਨ, ਵੈਸਟਇੰਡੀਜ਼ ਤੇ ਨਿਊਜ਼ੀਲੈਂਡ ਤੋਂ ਕੋਈ ਖਿਡਾਰੀ ਨਹੀਂ

ਰੋਹਿਤ ਦੀ ਔਸਤ 43.75 ਰਹੀ। ਇਸੇ ਤਰ੍ਹਾਂ, ਕੋਹਲੀ ਨੇ 32.18 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਰਾਹੁਲ ਨੇ 11 ਮੈਚਾਂ ਵਿੱਚ 30.28 ਦੀ ਔਸਤ ਨਾਲ 636 ਦੌੜਾਂ ਬਣਾਈਆਂ।

ਦੂਜੇ ਪਾਸੇ ਪਾਕਿਸਤਾਨ, ਬੰਗਲਾਦੇਸ਼ ਤੇ ਨਿਊਜ਼ੀਲੈਂਡ ਤੋਂ ਕੋਈ ਖਿਡਾਰੀ ਨਹੀਂ ਚੁਣਿਆ

ਪੰਜ ਮੁਲਕਾਂ ਦੇ ਖਿਡਾਰੀਆਂ ਤੋਂ ਟੀਮ ਬਣਾਈ ਗਈ ਹੈ।

ਵਿਜ਼ਡਨ ਨੇ 2021-2023 ਵਰਲਡ ਟੈਸਟ ਚੈਂਪੀਅਨਸ਼ਿਪ ਦੀ ਟੀਮ ਜਾਰੀ ਕੀਤੀ

ਵਿਜ਼ਡਨ ਨੇ 2021-2023 ਦੀ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ 11 ਖਿਡਾਰੀਆਂ ਦੀ ਚੋਣ ਕੀਤੀ ਹੈ। ਇਸ ਵਾਰ ਭਾਰਤ ਦੇ ਪ੍ਰਮੁੱਖ ਖਿਡਾਰੀਆਂ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਕੇ. ਐਲ. ਰਾਹੁਲ ਨੂੰ ਇਸ ਵਿੱਚ ਥਾਂ ਨਹੀਂ ਮਿਲੀ।

ਵਿਜ਼ਡਨ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਇਲੈਵਨ ਟੀਮ ਜਾਰੀ

ਭਾਰਤ ਤੋਂ ਜਡੇਜਾ, ਪੰਤ ਅਤੇ ਬੁਮਰਾਹ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ; ਪਾਕਿਸਤਾਨ, ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ ਤੋਂ ਕੋਈ ਵੀ ਖਿਡਾਰੀ ਨਹੀਂ ਹੈ।

Next Story