BCCI ਨੇ ਸੈਂਟਰਲ ਕੌਂਟਰੈਕਟ ਦਾ ਐਲਾਨ ਕੀਤਾ:

ਡੇ ਜਾ ਨੂੰ ਪ੍ਰਮੋਸ਼ਨ ਮਿਲਿਆ; ਰੋਹਿਤ, ਕੋਹਲੀ ਅਤੇ ਬੁਮਰਾਹ ਨਾਲ A+ ਗ੍ਰੇਡ ਵਿੱਚ ਸ਼ਾਮਲ ਹੋਏ।

ਦਿਨੇਸ਼ ਕਾਰਤਿਕ: ਸਵੀਪ ਸ਼ੌਟ ਤੇ ਕਲਾਇਆਂ ਦਾ ਬੇਮਿਸਾਲ ਇਸਤੇਮਾਲ

ਇਸ ਸਾਲ IPL ਵਿੱਚ RCB ਦੇ ਫਿਨਿਸ਼ਰ ਵਜੋਂ ਖੇਡਣ ਵਾਲੇ ਕਾਰਤਿਕ ਸਵੀਪ ਸ਼ੌਟਾਂ ਅਤੇ ਕਲਾਇਆਂ ਦੇ ਬੇਮਿਸਾਲ ਇਸਤੇਮਾਲ ਲਈ ਜਾਣੇ ਜਾਂਦੇ ਹਨ।

ਵਿਰਾਟ ਕੋਹਲੀ: ਲੰਬੀਆਂ ਪਾਰੀਆਂ ਖੇਡਣ ਵਿੱਚ ਮਾਹਿਰ, ਚੇਜ਼ ਮਾਸਟਰ

RCB ਵਾਸਤੇ ਓਪਨਿੰਗ ਕਰਦੇ ਹਨ, ਕਪਤਾਨੀ ਵੀ ਕਰ ਚੁੱਕੇ ਹਨ। ਕਲਾਸਿਕ ਖਿਡਾਰੀ ਹੋਣ ਦੇ ਨਾਲ-ਨਾਲ ਲੰਬੀਆਂ ਪਾਰੀਆਂ ਖੇਡ ਕੇ ਮੈਚ ਨੂੰ ਜਿੱਤਣ ਦੀ ਕਾਬਲੀਅਤ ਰੱਖਦੇ ਹਨ।

IPL ਦੇ ਬੱਲੇਬਾਜ਼ੀ ਲੈਜੈਂਡ

ਹਿੱਤ ਹਰ 24 ਗੇਂਦਾਂ 'ਤੇ ਛੱਕਾ ਲਾਉਂਦੇ ਨੇ, ਧਵਨ 700 ਤੋਂ ਵੱਧ ਚੌਕੇ ਲਾ ਚੁੱਕੇ ਨੇ; ਵਿਰਾਟ ਰਨਾਂ ਦਾ ਬਾਦਸ਼ਾਹ ਹੈ।

Next Story