ਸੀਐਸਕੇ ਨੇ ਸੋਮਵਾਰ ਨੂੰ ਸੀਟ ਪੇਂਟ ਕਰਨ ਦਾ ਵੀਡੀਓ ਸਾਂਝਾ ਕੀਤਾ

ਇਸ ਵੀਡੀਓ ਵਿੱਚ ਧੋਨੀ ਨੂੰ ਸੀਟ ਨੂੰ ਫਲੇਮ ਨਾਲ ਪਾਲਿਸ਼ ਕਰਦੇ ਦਿਖਾਇਆ ਗਿਆ ਹੈ। ਉਨ੍ਹਾਂ ਹੈਰਾਨੀ ਨਾਲ ਕਿਹਾ – ਇਹ ਸੱਚਮੁੱਚ ਕੰਮ ਕਰ ਰਿਹਾ ਹੈ। ਪੂਰੀ ਤਰ੍ਹਾਂ ਪੀਲੀ ਹੋ ਗਈ ਹੈ। ਇਸ ਤੋਂ ਪਹਿਲਾਂ ਸੀਐਸਕੇ ਨੇ ਧੋਨੀ ਦੇ ਨੈੱਟਸ ਦਾ ਵੀਡੀਓ ਸਾਂਝਾ ਕੀਤਾ ਸੀ।

ਚੇਨੱਈ ਦੀ ਟੀਮ 3 ਮਾਰਚ ਨੂੰ ਚੇਪਾਕ ਪਹੁੰਚੀ

ਚੇਨੱਈ ਦੀ ਟੀਮ ਨੇ 3 ਮਾਰਚ ਨੂੰ ਪ੍ਰੈਕਟਿਸ ਸੈਸ਼ਨ ਲਈ ਚੇਪਾਕ ਸਟੇਡੀਅਮ ਵਿੱਚ ਆਪਣੀ ਹਾਜ਼ਰੀ ਲਗਾਈ। ਪਹਿਲਾ ਮੈਚ 31 ਮਾਰਚ ਨੂੰ ਗੁਜਰਾਤ ਟਾਈਟੰਸ ਖਿਲਾਫ਼ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ।

ਚੇਨਈ ਸੁਪਰ ਕਿਂਗਜ਼ ਦੀ ਟੀਮ ਆਈਪੀਐਲ ਤੋਂ ਪਹਿਲਾਂ ਚੇਪੌਕ ਸਟੇਡੀਅਮ ਪਹੁੰਚ ਗਈ

ਫਰੈਂਚਾਇਜ਼ੀ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪ੍ਰੈਕਟਿਸ ਅਤੇ ਟੀਮ ਨਾਲ ਮਸਤੀ ਦੇ ਕੁਝ ਵੀਡੀਓਜ਼ ਵੀ ਸ਼ੇਅਰ ਕੀਤੇ ਹਨ। ਨਵੇਂ ਵੀਡੀਓ ਵਿੱਚ ਧੋਨੀ ਚੇਪੌਕ ਸਟੇਡੀਅਮ ਵਿੱਚ ਫਲੇਮ ਟੌਰਚ ਨਾਲ ਕੁਰਸੀਆਂ ਪਾਲਿਸ਼ ਕਰਦੇ ਦਿਖਾਈ ਦੇ ਰਹੇ ਹਨ।

ਧੌਨੀ ਨੇ ਚੇਨਈ ਦੇ ਸਟੇਡੀਅਮ 'ਚ ਕੁਰਸੀ ਪੇਂਟ ਕੀਤੀ:

ਲੈ – ਪੂਰਾ ਪੀਲਾ ਹੋ ਗਿਆ, ਬੁਮਰਾਹ ਸਰਜਰੀ ਤੋਂ ਬਾਅਦ ਪਹਿਲੀ ਵਾਰ MI ਟੀਮ ਨਾਲ ਨਜ਼ਰ ਆਏ।

Next Story