ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਰਮਿਆਨ UAE ਦੇ ਸ਼ਾਰਜਾਹ ਵਿਖੇ ਖੇਡੇ ਗਏ ਤੀਜੇ ਅਤੇ ਆਖ਼ਰੀ ਟੀ-20 ਮੈਚ ਵਿੱਚ ਪਾਕਿਸਤਾਨ ਨੇ ਅਫ਼ਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾ ਦਿੱਤਾ। ਟੌਸ ਅਫ਼ਗਾਨਿਸਤਾਨ ਨੇ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ। ਪਾਕਿਸਤਾਨ ਨੇ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 182 ਦੌ
ਆਪਣੀ ਤੇਜ਼ ਗੇਂਦਬਾਜ਼ੀ ਨਾਲ ਸੁਰਖੀਆਂ ਵਿੱਚ ਰਹੇ ਇਹਸਾਨੁੱਲਾਹ ਨੇ ਪਾਕਿਸਤਾਨ ਸੁਪਰ ਲੀਗ (PSL 2023) ਵਿੱਚ 12 ਮੈਚਾਂ ਵਿੱਚ 22 ਵਿਕਟਾਂ ਲਈਆਂ, ਜਿਸ ਕਰਕੇ ਉਹਨਾਂ ਨੂੰ ਪਲੇਅਰ ਆਫ਼ ਦਿ ਸੀਰੀਜ਼ ਚੁਣਿਆ ਗਿਆ।
ਪਾਕਿਸਤਾਨ ਦੇ 20 ਸਾਲਾ ਇਹਸਾਨੁੱਲ੍ਹਾ ਨੇ ਸ਼ਾਹਜਹਾਂ ਵਿੱਚ ਅਫ਼ਗ਼ਾਨਿਸਤਾਨ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਡੈਬਿਊ ਕੀਤਾ। ਤੀਸਰੇ ਮੈਚ ਦੇ 11ਵੇਂ ਓਵਰ ਦੀ ਦੂਜੀ ਗੇਂਦ 'ਤੇ ਮੁਹੰਮਦ ਨਬੀ ਰਨ ਆਊਟ ਹੋ ਗਏ। ਇਸ ਤੋਂ ਬਾਅਦ ਨਜ਼ੀਬੁੱਲ੍ਹਾ ਜ਼ਾਦਰਾਨ ਕ੍ਰੀਜ਼ 'ਤੇ ਉਤਰੇ।
148 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀ ਗੇਂਦ ਲੱਗਣ ਕਾਰਨ ਖ਼ੂਨ ਨਿਕਲਿਆ, ਰਿਟਾਇਰਡ ਹਰਟ ਹੋ ਗਏ।