15 مارچ 1877 نوں ملبورن کرکٹ میدان تے آسٹریلیا تے انگلینڈ دے وچکار پہلا ٹیسٹ میچ کھیڈیا گیا سی۔ اوہدے زمانے وچّ اکثر ٹیسٹ ڈرا ہو جاندے سن۔ پہلے ٹیسٹ میچ دے 96 سال بعد، 1971 وچ ون ڈے کرکٹ آ گیا، جس نے ٹیسٹ دی رفتار وچّ ودھارا کر دِتا۔ پر ٹی-20 کرکٹ آؤن
ਤੁਸੀਂ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ, 2003 ਤੋਂ 2007 ਤੱਕ 221 ਟੈਸਟ, 733 ਇਕ ਦਿਨ ਦੇ ਅਤੇ 50 ਟੀ-20 ਮੈਚ ਖੇਡੇ ਗਏ। 2008 ਤੋਂ 2012 ਤੱਕ ਦੇ 5 ਸਾਲਾਂ 'ਚ 212 ਟੈਸਟ, 654 ਇਕ ਦਿਨ ਦੇ ਅਤੇ 248 ਟੀ-20 ਮੈਚ ਹੋਏ। ਬਾਅਦ ਦੇ 5 ਸਾਲਾਂ 'ਚ 222 ਟੈਸਟ, 631 ਇਕ ਦਿਨ ਦੇ ਅਤੇ 338 ਟੀ-20 ਅੰਤਰਰਾਸ਼ਟਰੀ ਮੈ
2003 'ਚ ਇੰਗਲੈਂਡ ਦੇ 'ਟਵੈਂਟੀ-20 ਕੱਪ' ਵਿੱਚ ਪਹਿਲੀ ਵਾਰ ਟੀ-20 ਮੈਚ ਖੇਡੇ ਗਏ, ਜੋ ਬਾਅਦ ਵਿੱਚ '''ਨੈਟਵੈਸਟ ਟੀ-20 ਬਲਾਸਟ''' ਬਣ ਗਿਆ। 17 ਫਰਵਰੀ 2005 ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਇੰਟਰਨੈਸ਼ਨਲ ਮੈਚ ਹੋਇਆ। 2 ਸਾਲਾਂ ਬਾਅਦ ਦੱਖਣੀ ਅਫ਼ਰੀਕਾ ਵਿੱਚ ਇਸ ਫਾਰਮੈਟ ਦਾ ਵਿਸ਼ਵ ਕੱ
ਇੱਕ ਦਿਨੀਂ (ODI) ਮੈਚਾਂ ਵਿੱਚ 400 ਤੋਂ ਵੱਧ ਸਕੋਰ 17 ਵਾਰ ਬਣੇ; ਪੰਜ ਸਾਲਾਂ ਵਿੱਚ 1400 ਤੋਂ ਵੱਧ ਟੀ-20 ਅੰਤਰਰਾਸ਼ਟਰੀ (T20I) ਮੈਚ ਖੇਡੇ ਗਏ।