IPL 2023 ਸੀਜ਼ਨ ਦਾ ਪਹਿਲਾ ਮੁਕਾਬਲਾ 31 ਮਾਰਚ ਨੂੰ ਹੋਵੇਗਾ। ਪਹਿਲਾ ਮੈਚ 28 ਮਈ ਨੂੰ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿਂਗਜ਼ ਦਰਮਿਆਨ ਹੋਵੇਗਾ।
ਧੋਨੀ ਨੇ 2008 ਵਿੱਚ ਆਪਣੀ ਟੀਮ ਨੂੰ ਫਾਈਨਲ 'ਚ ਪਹੁੰਚਾਇਆ ਸੀ, ਜਿੱਥੇ ਉਨ੍ਹਾਂ ਨੂੰ ਰਾਜਸਥਾਨ ਰਾਇਲਜ਼ (RR) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2009 ਦੇ ਸੀਜ਼ਨ ਵਿੱਚ ਧੋਨੀ ਨੇ ਚੇਨਈ ਸੁਪਰ ਕਿੰਗਜ਼ (CSK) ਨੂੰ ਚੈਂਪੀਅਨ ਬਣਾਇਆ। ਹੁਣ ਤੱਕ ਧੋਨੀ ਦੀ ਕਪਤਾਨੀ 'ਚ ਚੇਨਈ ਸੁਪਰ ਕਿੰਗਜ਼ 5 ਵਾਰ ਫਾਈਨਲ 'ਚ ਪਹੁੰ
ਧੋਨੀ ਨੇ 234 ਆਈਪੀਐਲ ਮੈਚਾਂ ਵਿੱਚ 39.2 ਦੇ ਔਸਤ ਅਤੇ 135.2 ਦੇ ਸਟਰਾਈਕ ਰੇਟ ਨਾਲ 4,978 ਦੌੜਾਂ ਬਣਾਈਆਂ ਹਨ। ਇਸ ਵਿੱਚ 24 ਅਰਧ ਸ਼ਤਕ ਸ਼ਾਮਲ ਹਨ। ਆਈਪੀਐਲ 2022 ਵਿੱਚ, ਧੋਨੀ ਨੇ 14 ਮੈਚਾਂ ਵਿੱਚ 232 ਦੌੜਾਂ ਬਣਾਈਆਂ ਪਰ ਸੀਐਸਕੇ ਪਲੇਆਫ਼ ਵਿੱਚ ਪਹੁੰਚ ਨਹੀਂ ਸਕੀ ਸੀ।
ਉਹ ਇੰਨੇ ਫਿੱਟ ਹਨ ਕਿ ਕੁਝ ਹੋਰ ਸਾਲ ਖੇਡ ਸਕਦੇ ਹਨ; 2 ਅਪ੍ਰੈਲ ਨੂੰ RCB ਨਾਲ ਪਹਿਲਾ ਮੈਚ ਖੇਡੇਗੀ MI