ਸਟਾਰ ਸਪੋਰਟਸ ਚੈਨਲਾਂ 'ਤੇ ਵੀ ਦੇਖ ਸਕੋਗੇ ਮੈਚ

IPL 2023 ਦੇ ਟੀਵੀ ਪ੍ਰਸਾਰਣ ਦੇ ਹੱਕ ਸਟਾਰ ਸਪੋਰਟਸ ਨੈੱਟਵਰਕ ਨੇ ਹਾਸਲ ਕੀਤੇ ਹਨ। ਇਸ ਲਈ, ਇੰਡੀਅਨ ਪ੍ਰੀਮੀਅਰ ਲੀਗ 2023 ਦੇ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਚੈਨਲਾਂ 'ਤੇ ਹੋਵੇਗਾ। ਡਿਜ਼ਨੀ-ਸਟਾਰ ਨੇ ਅੱਜ ਭਾਰਤ ਦਾ ਪਹਿਲਾ 4K ਟੀਵੀ ਚੈਨਲ ਵੀ IPL ਲਈ ਸ਼ੁਰੂ ਕਰ ਦਿੱਤਾ ਹੈ।

मोਬਾਇਲ ਜਾਂ ਲੈਪਟਾਪ 'ਤੇ ਮੈਚ ਦੇਖਣ ਦੇ ਦੋ ਤਰੀਕੇ

ਜੇਕਰ ਤੁਸੀਂ ਮੁਫ਼ਤ ਵਿੱਚ IPL ਮੈਚ ਦੇਖਣਾ ਚਾਹੁੰਦੇ ਹੋ, ਤਾਂ ਇਸ ਲਈ ਦੋ ਤਰੀਕੇ ਹਨ। ਪਹਿਲਾ- ਤੁਹਾਨੂੰ ਜ਼ੀਓ ਸਿਨੇਮਾ ਐਪ ਡਾਉਨਲੋਡ ਕਰਨੀ ਪਵੇਗੀ। ਦੂਜਾ- ਤੁਸੀਂ ਸਿੱਧੇ ਜ਼ੀਓ ਸਿਨੇਮਾ ਦੀ ਵੈੱਬਸਾਈਟ 'ਤੇ ਜਾ ਕੇ ਮੈਚ ਦਾ ਅਨੰਦ ਲੈ ਸਕਦੇ ਹੋ। Airtel, ਜ਼ੀਓ, Vi ਅਤੇ BSNL ਸਮੇਤ ਹੋਰ ਟੈਲੀਕਾਮ ਕੰਪਨੀਆਂ ਦੇ ਇ

آج توں شروع ہوئی اے بھارتی پریمیئر لیگ (IPL)

ایسے ویلے وچ IPL 2023 دی 4K کوالٹی وچ مفت لائیو اسٹریمنگ ہووےگی۔ جےو سینما، IPL 2023 دا آفیسرل لائیو اسٹریمنگ پارٹنر اے۔ جے آپ جےو صارف نہیں ہن تے وی آپ جےو سینما تے IPL دا مزہ لے سکدے او۔ ایہدے لئی صرف آپ دے موبائل یا کمپیوٹر وچ انٹرنٹ کنیکشن ہونا چاہ

ਜੀਓ ਸਿਨੇਮਾ 'ਤੇ ਮੁਫ਼ਤ 'ਚ ਦੇਖ ਸਕੋਗੇ IPL 2023

ਜ਼ਰੂਰੀ ਨਹੀਂ ਕਿ ਜੀਓ ਦੀ ਸਿਮ ਹੋਵੇ, ਇਸ ਲਈ ਕੀ ਕਰਨਾ ਪਵੇਗਾ, ਇੱਥੇ ਜਾਣੋ।

Next Story