کپتان فاف ڈو پلےسس اتے ویرات کوہلی دی تباہ کن شراکت دے بل بوتے، رُویال چیلنجرز بینگلورو نے اتوار نوں انڈین پریمیئر لیگ-16 دے پنجویں میچ وچ پنج وار دی چیمپئن ممبئی انڈینز نوں 8 وکٹاں نال شکست دتی۔
ویرات کوہلی اتے فاف ڈو پلئیس نے ممبئی انڈینز خلاف چوتھی وڈی اوپننگ پارٹنرشپ دا ریکارڈ اپنے ناں کیتا۔ دونے نے 148 رنز دی شراکت کیتی۔ ممبئی خلاف پارٹنرشپ دی لسٹ وچ سب توں اُچے نمبر اتے آں آڈم گِلی کریسٹ اتے وی وی ایس لاکشمن دی جوڑی جو 2008 وچّ...
ਸਭ ਤੋਂ ਜ਼ਿਆਦਾ ਸਿਕਸ ਮਾਰਨ ਵਾਲਿਆਂ ਦੀ ਸੂਚੀ 'ਚ ਕੋਹਲੀ ਨੇ ਵੈਸਟ ਇੰਡੀਜ਼ ਦੇ ਬੱਲੇਬਾਜ਼ ਕੇਰਨ ਪੋਲਾਰਡ ਦੀ ਬਰਾਬਰੀ ਕਰ ਲਈ ਹੈ। ਦੋਵਾਂ ਨੇ IPL 'ਚ 223 ਸਿਕਸ ਮਾਰੇ ਹਨ। ਇਸ ਸੂਚੀ 'ਚ ਕ੍ਰਿਸ ਗੇਲ 357 ਸਿਕਸ ਨਾਲ ਸਿਖਰ 'ਤੇ ਹਨ। ਪੋਲਾਰਡ ਅਤੇ ਕੋਹਲੀ ਪੰਜਵੇਂ ਸਥਾਨ 'ਤੇ ਹਨ।
223 ਸਿਕਸ ਮਾਰ ਕੇ, ਪੋਲਾਰਡ ਦੇ ਬਰਾਬਰ ਪਹੁੰਚ ਗਏ; ਇਸ ਸੂਚੀ ਵਿੱਚ ਗੇਲ ਹਾਲੇ ਵੀ ਸਿਖਰ 'ਤੇ ਹਨ।