ਰੋਹਿਤ ਨੇ ਕਿਹਾ, ਸਾਡੇ ਸਾਰਿਆਂ ਦਾ 100% ਯੋਗਦਾਨ

ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ICC ਮੈਨਜ਼ ਕ੍ਰਿਕਟ ਵਿਸ਼ਵ ਕੱਪ 2023 ਲਈ ਅਜੇ ਛੇ ਮਹੀਨੇ ਬਾਕੀ ਹਨ, ਪਰ ਉਤਸ਼ਾਹ ਅਸਲ ਵਿੱਚ ਹੁਣੇ ਤੋਂ ਹੀ ਵਧਣਾ ਸ਼ੁਰੂ ਹੋ ਗਿਆ ਹੈ। ਘਰੇਲੂ ਮੈਦਾਨ 'ਤੇ ਵਿਸ਼ਵ ਕੱਪ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ, ਕਪਤਾਨ ਵਜੋਂ ਇਹ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੈ, ਅ

ایہہ خاص جِت دیاں 12 سالاں پوریاں ہو گئیاں نیں

ایہہ خاص موقعے تے ICC نے ون ڈے ورلڈ کپ 2023 دا لوگو (Logo) جاری کر دِتا اے۔

भारਤ ਵਿੱਚ ਇਸ ਸਾਲ ਹੋਣ ਵਾਲੇ ICC ਇੱਕ ਦਿਨਾਂ ਵਿਸ਼ਵ ਕੱਪ ਦਾ ਲੋਗੋ ਜਾਰੀ

ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ICC) ਨੇ ਆਪਣੇ ਟਵਿੱਟਰ ਅਕਾਉਂਟ 'ਤੇ ਰਵੀਵਾਰ ਨੂੰ ODI ਵਿਸ਼ਵ ਕੱਪ 2023 ਦੇ ਲੋਗੋ ਦੀ ਤਸਵੀਰ ਸ਼ੇਅਰ ਕੀਤੀ ਹੈ। 2 ਅਪ੍ਰੈਲ 2011 ਨੂੰ, MS ਧੋਨੀ ਨੇ ਜਿੱਤਣ ਵਾਲਾ ਸਿਕਸ ਮਾਰ ਕੇ ਟੀਮ ਇੰਡੀਆ ਨੂੰ 28 ਸਾਲਾਂ ਬਾਅਦ ICC ਇੱਕ ਦਿਨਾਂ ਵਿਸ਼ਵ ਕੱਪ ਦਾ ਖਿਤਾਬ ਦਿਵਾਇਆ ਸੀ।

2023 دا ون ڈے ورلڈ کپ دا لوگو جاری

2011ء وچّ ہندستان دی جیت دی 12ویں سالگرہ تے ICC نے ایہ لوگو جاری کیتا اے۔

Next Story