ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਖ਼ਰੀ ਓਵਰ 'ਚ ਮਾਰਕ ਵੁੱਡ ਦੀਆਂ ਗੇਂਦਾਂ 'ਤੇ ਲਗਾਤਾਰ ਦੋ ਛੱਕੇ ਜੜੇ। ਪਹਿਲੀ ਪਾਰੀ 'ਚ ਸੀਐਸਕੇ ਦੇ ਕਪਤਾਨ ਧੋਨੀ ਨੇ ਮਾਰਕ ਵੁੱਡ ਦੀਆਂ ਦੋ ਗੇਂਦਾਂ 'ਤੇ ਦੋ ਵੱਡੇ ਛੱਕੇ ਮਾਰੇ। ਉਨ੍ਹਾਂ ਨੇ ਪਾਰੀ ਦੇ 20ਵੇਂ ਓਵਰ 'ਚ ਮਾਰਕ ਵੁੱਡ ਦੀ ਦੂਜੀ ਗੇਂਦ 'ਤੇ ਡੀਪ ਪੁਆਇੰਟ ਅਤੇ ਤੀਜੀ ਗ
ਧੋਨੀ ਨੇ ਕਿਹਾ ਕਿ ਚੇਪਾੱਕ ਸਟੇਡੀਅਮ ਦੀ ਪਿੱਚ ਦੇਖ ਕੇ ਉਹ ਹੈਰਾਨ ਹਨ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਮੈਚ ਘੱਟ ਦੌੜਾਂ ਦਾ ਹੋਵੇਗਾ, ਪਰ ਮੈਚ ਬਹੁਤ ਹੀ ਉੱਚ ਸਕੋਰ ਦਾ ਰਿਹਾ। 5 ਜਾਂ 6 ਸਾਲਾਂ ਵਿੱਚ ਪਹਿਲੀ ਵਾਰ ਮੈਦਾਨ ਭਰਪੂਰ ਸੀ। ਅੱਗੇ ਵੇਖਣਾ ਹੋਵੇਗਾ ਕਿ ਵਿਕਟ ਕਿਵੇਂ ਰਹੇਗਾ।
ਉਨ੍ਹਾਂ ਕਿਹਾ ਕਿ ਸਾਹਮਣੇ ਵਾਲੀ ਟੀਮ ਕੀ ਕਰ ਰਹੀ ਹੈ, ਇਹ ਵੀ ਦੇਖਣਾ ਮਹੱਤਵਪੂਰਨ ਹੈ। ਜ਼ਰੂਰੀ ਹੈ ਕਿ ਟੀਮ ਦੇ ਖਿਡਾਰੀ ਨੋ-ਬਾਲ ਨਾ ਕਰਨ ਅਤੇ ਵਾਈਡ ਬਾਲ ਘੱਟ ਕਰਨ। ਅਸੀਂ ਬਹੁਤ ਜ਼ਿਆਦਾ ਇੱਕਸਟਰਾ ਰਨ ਦੇ ਰਹੇ ਹਾਂ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਮੇਰੀ ਦੂਜੀ ਚੇਤਾਵਨੀ ਹੋਵੇਗੀ ਅਤੇ ਉਸ ਤੋਂ ਬਾਅਦ ਟੀਮ ਨੂੰ
ਕਿਹਾ- ਵਾਈਡ ਤੇ ਨੋ-ਬਾਲ ਨਾ ਸੁੱਟੋ, ਨਹੀਂ ਤਾਂ ਨਵੇਂ ਕੈਪਟਨ ਨਾਲ ਖੇਡਣ ਲਈ ਤਿਆਰ ਰਹਿਣਾ।