ਪੰਤ ਨੇ ₹117.8 ਕਰੋੜ ਦੀ ਕਮਾਈ ਕੀਤੀ ਹੈ।
ਨਰੇਨ ਨੇ 125.25 ਕਰੋੜ ਰੁਪਏ ਕਮਾਏ ਹਨ।
ਜੱਡੇਜਾ ਨੇ 143.1 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਧੋਨੀ ਨੇ 192.84 ਕਰੋੜ ਰੁਪਏ ਕਮਾਏ ਹਨ।
ਵਿਰਾਟ ਨੇ ₹209.2 ਕਰੋੜ ਦੀ ਕਮਾਈ ਕੀਤੀ ਹੈ।
ਮੁੰਬਈ ਇੰਡੀਅਨਜ਼ ਦੇ ਕਪਤਾਨ ਨੇ ₹210.9 ਕਰੋੜ ਕਮਾਏ ਹਨ।
IPL 2025 ਦੇ ਉੱਪਰਲੇ 7 ਖਿਡਾਰੀਆਂ ਬਾਰੇ ਜਾਣੋ ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਵੱਡੀ ਕਮਾਈ ਕੀਤੀ ਹੈ।