ਕਾਂਜੀਵਰਮ ਸਾੜੀਆਂ ਮੈਨੂੰ ਮੇਰੀ ਮਾਂ ਦੀ ਯਾਦ ਦਿਵਾਉਂਦੀਆਂ ਨੇ - ਰੇਖਾ

ਮੈਂ ਹਮੇਸ਼ਾ ਸਾੜੀਆਂ ਪਾਉਂਦੀ ਹਾਂ ਕਿਉਂਕਿ ਮੈਨੂੰ ਇਹ ਬਹੁਤ ਪਸੰਦ ਨੇ। ਖ਼ਾਸ ਕਰਕੇ ਕਾਂਜੀਵਰਮ ਸਾੜੀਆਂ, ਇਹ ਮੇਰਾ ਰਿਵਾਜ ਨੇ ਅਤੇ ਮੈਨੂੰ ਹਮੇਸ਼ਾ ਮੇਰੀ ਮਾਂ ਦੀ ਯਾਦ ਦਿਵਾਉਂਦੀਆਂ ਨੇ। ਇਨ੍ਹਾਂ ਸਾੜੀਆਂ ਨੂੰ ਪਾ ਕੇ ਮੈਨੂੰ ਇਹੋ ਜਿਹਾ ਲੱਗਦਾ ਹੈ ਜਿਵੇਂ ਮੇਰੀ ਮਾਂ ਹੁਣ ਵੀ ਮੇਰੇ ਨਾਲ ਹੀ ਹੈ।

ਸਟਾਈਲਿਸਟ ਹੋਣ ਲਈ ਫੈਂਸੀ ਕਪੜੇ ਪਾਉਣੇ ਜ਼ਰੂਰੀ ਨਹੀਂ - ਰੇਖਾ

ਰੇਖਾ ਨੇ ਕਿਹਾ- ਮੈਂ ਜਿੱਥੇ ਵੀ ਜਾਂਦੀ ਹਾਂ, ਮੈਨੂੰ ਇਹੀ ਸਵਾਲ ਪੁੱਛਿਆ ਜਾਂਦਾ ਹੈ। ਇੱਕ ਸਟਾਈਲਿਸਟ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹਰ ਵਾਰ ਕੁਝ ਫੈਂਸੀ ਪਾਓ, ਜੇਕਰ ਤੁਸੀਂ ਅੱਛੇ ਸਟਾਈਲਿਸਟ ਹੋ ਤਾਂ ਕਿਸੇ ਵੀ ਕਪੜੇ ਵਿੱਚ ਤੁਸੀਂ ਸਟਾਈਲਿਸ਼ ਹੀ ਲੱਗੋਗੇ। ਫਿਰ ਚਾਹੇ ਤੁਸੀਂ ਟਰੈਡੀਸ਼ਨਲ ਸਾੜੀ ਹੀ ਕਿਉਂ ਨਾ

ਰੇਖਾ ਨੇ ਹਰ ਵਾਰ ਸਾੜੀਆਂ ਨੂੰ ਕੀਤਾ ਖਾਸ

ਰੇਖਾ ਨੇ ਆਪਣੀ ਅਦਾਕਾਰੀ ਅਤੇ ਅਦਾਵਾਂ ਨਾਲ ਲੱਖਾਂ ਦਿਲਾਂ ਉੱਤੇ ਰਾਜ ਕੀਤਾ ਹੈ। ਪਰ, ਰੇਖਾ ਨੂੰ ਉਹਨਾਂ ਦੀ ਸੁੰਦਰਤਾ ਦੇ ਨਾਲ-ਨਾਲ ਉਹਨਾਂ ਦੇ ਸਾੜੀਆਂ ਦੇ ਕਲੈਕਸ਼ਨ ਅਤੇ ਫ਼ੈਸ਼ਨ ਸੈਂਸ ਲਈ ਵੀ ਜਾਣਿਆ ਜਾਂਦਾ ਹੈ।

ਰੇਖਾ ਨੇ ਰਵਾਇਤੀ ਸੂਤੀ ਸਾੜੀ ਨੂੰ ਦਿੱਤਾ ਆਧੁਨਿਕ ਮੋੜ

ਮੀਡੀਆ ਦੇ ਸਵਾਲ 'ਤੇ ਉਨ੍ਹਾਂ ਕਿਹਾ- ਮੈਨੂੰ ਸਾੜੀਆਂ ਪਾਉਣਾ ਬਹੁਤ ਪਸੰਦ ਹੈ, ਨਾਲੇ ਸਾੜੀ ਭਾਰਤੀ ਔਰਤਾਂ ਲਈ ਸੱਭਿਆਚਾਰ ਦੀ ਨਿਸ਼ਾਨੀ ਹੈ।

Next Story