ਸ਼ਾਹਿਦ ਅਫਰੀਦੀ ਦੀ ਟੀਮ, ਏਸ਼ੀਆ ਲਾਇੰਸ, ਇਸ ਵੇਲੇ ਵਰਲਡ ਜਾਇੰਟਸ ਦੇ ਵਿਰੁੱਧ ਲੈਜੈਂਡਸ ਲੀਗ ਦਾ ਫਾਈਨਲ ਮੈਚ ਖੇਡ ਰਹੀ ਹੈ। ਪਰ ਹੁਣ ਤੱਕ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਕਰ ਪਾਈ ਹੈ।
ਸ਼ਾਹਿਦ ਅਫ਼ਰੀਦੀ ਦੀ ਟੀਮ ਏਸ਼ੀਆ ਲਾਇੰਸ ਇਸ ਵੇਲੇ ਵਰਲਡ ਜਾਇੰਟਸ ਦੇ ਖਿਲਾਫ਼ ਲੈਜੈਂਡਸ ਲੀਗ ਦਾ ਫਾਈਨਲ ਮੈਚ ਖੇਡ ਰਹੀ ਹੈ। ਪਰ ਹਾਲੇ ਤੱਕ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੀ ਹੈ।
ਇਸ ਤੋਂ ਪਹਿਲਾਂ ਅਫ਼ਰੀਦੀ ਇੱਕ ਪ੍ਰਸ਼ੰਸਕ ਨੂੰ ਤਿਰੰਗੇ ਉੱਤੇ ਆਪਣਾ ਦਸਤਖ਼ਤ ਦਿੰਦੇ ਦਿਖਾਈ ਦਿੱਤੇ ਸਨ। ਉਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀਆਂ ਨੇ ਸੋਸ਼ਲ ਮੀਡੀਆ ਉੱਤੇ ਭਰਪੂਰ ਟ੍ਰੋਲ ਕੀਤਾ। ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ।
ਮੇਰਾ ਇੱਕੋ ਹੀ ਮਤਲਬ ਹੈ, ਜੇ ਦੁਨੀਆ ਵਿੱਚ ਕਿਤੇ ਜ਼ਾਲਮ ਇਨਸਾਨ ਹੋਵੇਗਾ ਅਤੇ ਕਿਤੇ ਮਜ਼ਲੂਮ ਹੋਵੇਗਾ, ਜਿਸ ਉੱਪਰ ਜ਼ੁਲਮ ਹੋਵੇਗਾ, ਚਾਹੇ ਕਿਸੇ ਵੀ ਧਰਮ ਦਾ ਹੋਵੇ, ਮੈਂ ਹਮੇਸ਼ਾ ਗੱਲ ਕਰਾਂਗਾ। ਬੇਸ਼ੱਕ ਮੈਂ ਕਸ਼ਮੀਰ ਦੇ ਹਾਲਾਤਾਂ ਉੱਤੇ ਹਮੇਸ਼ਾ ਗੱਲ ਕੀਤੀ ਹੈ, ਜੇ ਕੋਈ ਗੈਰ-ਮੁਸਲਮ ਹੋਵੇਗਾ, ਉਹ ਪਾਕਿਸਤਾਨ ਵਿੱਚ
ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਾਲਮ ਕਿਹਾ ਹੈ। 43 ਸਾਲਾ ਅਫ਼ਰੀਦੀ ਇਸ ਸਮੇਂ ਦੋਹਾ ਵਿੱਚ ਲੈਜੈਂਡਸ ਲੀਗ ਕ੍ਰਿਕਟ ਖੇਡ ਰਹੇ ਹਨ।