ਅਕਸ਼ੈ ਕੁਮਾਰ ਦੀ ਇਸ ਫ਼ਿਲਮ ਨੂੰ ਡਾਇਰੈਕਟਰ ਮਹੇਸ਼ ਮਾਂਜਰੇਕਰ ਬਣਾ ਰਹੇ ਹਨ। ਫ਼ਿਲਮ 2023 ਵਿੱਚ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਕੀਤੀ ਜਾਵੇਗੀ। ਮਰਾਠੀ ਤੋਂ ਇਲਾਵਾ ਹਿੰਦੀ, ਤਮਿਲ ਅਤੇ ਤੇਲਗੂ ਭਾਸ਼ਾ ਵਿੱਚ ਵੀ ਇਸਨੂੰ ਪਰਦੇ 'ਤੇ ਦਿਖਾਇਆ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਿਕ, ਨਾਗੇਸ਼ ਘੋੜਿਆਂ ਦੀ ਸ਼ੂਟਿੰਗ ਲਈ ਦੇਖਭਾਲ ਕਰ ਰਿਹਾ ਸੀ। ਉਸੇ ਵੇਲੇ ਉਹ ਫੋਨ ‘ਤੇ ਗੱਲ ਕਰਨ ਲਈ ਕਿਲੇਬੰਦੀ ਉੱਤੇ ਆ ਗਿਆ। ਗੱਲਬਾਤ ਖ਼ਤਮ ਕਰਨ ਤੋਂ ਬਾਅਦ ਜਦੋਂ ਉਹ ਕਿਲੇਬੰਦੀ ਤੋਂ ਹੇਠਾਂ ਉਤਰ ਰਿਹਾ ਸੀ, ਤਾਂ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਕਿਲੇਬੰਦੀ ਦੇ ਬਾਹਰਲੇ ਪਾਸੇ ਹੇਠਾਂ ਡਿੱਗ
ਖਬਰਾ ਮੁਤਾਬਿਕ, ਫਿਲਮ ਡਾਇਰੈਕਟਰ ਮਹੇਸ਼ ਮਾਂਜਰੇਕਰ ਪਿਛਲੇ ਕੁਝ ਦਿਨਾਂ ਤੋਂ ਪਨਹਾਲਗੜ੍ਹ ਵਿੱਚ ਆਪਣੀ ਆਉਣ ਵਾਲੀ ਫਿਲਮ ‘ਵੇਦਤ ਮਰਾਠੇ ਵੀਰ ਦੌੜੇ ਸਾਤ’ ਦੀ ਸ਼ੂਟਿੰਗ ਕਰ ਰਹੇ ਨੇ। ਸ਼ਨਿਚਰਵਾਰ ਰਾਤ 9 ਵਜੇ ਦੇ ਕਰੀਬ ਪਨਹਾਲਗੜ੍ਹ ਦੇ ਕਿਲੇ ਉੱਤੇ ਸ਼ੂਟਿੰਗ ਦੌਰਾਨ ਨਾਗੇਸ਼ ਦਾ ਸੰਤੁਲਨ ਵਿਗੜ ਗਿਆ ਅਤੇ…
ਕਿਲੇਬੰਦੀ ਤੋਂ 100 ਫੁੱਟ ਹੇਠਾਂ ਡਿੱਗਿਆ 19 ਸਾਲਾਂ ਦਾ ਨੌਜਵਾਨ, ਸਿਰ ਤੇ ਛਾਤੀ 'ਚ ਗੰਭੀਰ ਸੱਟਾਂ...ਹਾਲਤ ਨਾਜ਼ੁਕ।