ਇਸ ਤੋਂ ਬਾਅਦ ਬਜਰੰਗ ਦਲ ਦੇ ਸ਼ਿਵਕੁਮਾਰ ਨੇ ਚੇਤਨ ਦੇ ਖਿਲਾਫ਼ ਐਫ਼ਆਈਆਰ ਦਰਜ ਕਰਵਾਈ ਹੈ। ਅੱਜ ਚੇਤਨ ਕੁਮਾਰ ਦੀ ਲੋਕਲ ਕੋਰਟ ਵਿੱਚ ਪੇਸ਼ੀ ਹੋਵੇਗੀ।
ਟੀਵੀ9 ਕੰਨੜ ਮੁਤਾਬਿਕ, ਚੇਤਨ ਦੇ ਟਵੀਟ ਉੱਤੇ ਸ਼ਿਕਾਇਤ ਮਿਲਣ ਮਗਰੋਂ ਬੈਂਗਲੁਰੂ ਦੇ ਸ਼ੇਸ਼ਾਦ੍ਰੀਪੁਰਮ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਚੇਤਨ ਖਿਲਾਫ਼ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਹਿੰਦੂ ਧਰਮ ਦੀ ਬੇਇੱਜ਼ਤੀ ਕਰਨ ਦੇ ਦੋਸ਼ ਹੇਠ ਆਈਪੀਸੀ ਦੇ ਸੈਕਸ਼ਨ 295 ਏ ਅਤੇ 505 ਬੀ ਤਹਿਤ ਮਾਮਲਾ
ਕੰਨੜ ਅਦਾਕਾਰ ਚੇਤਨ ਕੁਮਾਰ ਨੂੰ ਬੈਂਗਲੁਰੂ ਪੁਲਿਸ ਨੇ ‘ਹਿੰਦੁਤਵ’ ਬਾਰੇ ਕੀਤੇ ਟਵੀਟ ਲਈ ਗ੍ਰਿਫਤਾਰ ਕਰ ਲਿਆ ਹੈ। ਹਾਲ ਹੀ ਵਿੱਚ ਚੇਤਨ ਨੇ ਟਵੀਟ ਕੀਤਾ ਕਿ ਹਿੰਦੁਤਵ ਦਾ ਆਧਾਰ ਸਿਰਫ਼ ਝੂਠ ਹੈ। ਉਨ੍ਹਾਂ ਲਿਖਿਆ ਕਿ ਸਾਵਰਕਰ ਦੀ ਇਹ ਥਿਊਰੀ ਕਿ ਰਾਵਣ ਨੂੰ ਹਰਾ ਕੇ ਭਗਵਾਨ ਰਾਮ ਅਯੋਧਿਆ ਵਾਪਸ ਆਏ…
ਕੰਨੜ ਅਦਾਕਾਰ ਚੇਤਨ ਨੂੰ ਹਿੰਦੁਤਵ ਨੂੰ ਝੂਠਾ ਦੱਸਣ ਬਾਰੇ ਟਵੀਟ ਕਰਨ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ ਕਿ ਬਾਬਰੀ ਮਸਜਿਦ ਦੀ ਥਾਂ 'ਤੇ ਭਗਵਾਨ ਰਾਮ ਦਾ ਜਨਮ ਨਹੀਂ ਹੋਇਆ ਸੀ।