ਦੱਸ ਦਈਏ ਕਿ ਦਲਜੀਤ ਤੇ ਨਿਖਿਲ ਦੋਨਾਂ ਦੀ ਇਹ ਦੂਜੀ ਵਿਆਹ ਹੈ। ਦਲਜੀਤ ਨੇ ਪਹਿਲਾਂ ਟੀਵੀ ਐਕਟਰ ਸ਼ਾਲੀਨ ਭਨੋਟ ਨਾਲ ਵਿਆਹ ਕੀਤਾ ਸੀ। ਜਿਸ ਤੋਂ ਉਨ੍ਹਾਂ ਦਾ ਇੱਕ ਪੁੱਤਰ ਜ਼ੈਡਨ ਹੈ।
ਦਲਜੀਤ ਨੇ ਅੱਗੇ ਲਿਖਿਆ, ‘ਕਿਸੇ ਨੂੰ ਵੀ ਆਪਣੀ ਜ਼ਿੰਦਗੀ ਨੂੰ ਪਰਿਭਾਸ਼ਿਤ ਨਾ ਕਰਨ ਦਿਓ। ਤੁਹਾਡੇ ਕੋਲ ਜਿਉਣ ਲਈ ਸਿਰਫ਼ ਇੱਕ ਜ਼ਿੰਦਗੀ ਹੈ।’
ਦਲਜੀਤ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ‘ਉਮੀਦ ਦਾ ਮਤਲਬ ਆਸਾ ਕਰਨਾ ਹੈ। ਜੇ ਸੁਪਨਾ ਵੇਖਣ ਦੀ ਹਿੰਮਤ ਹੈ।’
ਟੀਵੀ ਅਦਾਕਾਰਾ ਦਲਜੀਤ ਕੌਰ ਨੇ 18 ਮਾਰਚ 2023 ਨੂੰ NRI ਕਾਰੋਬਾਰੀ ਨਿਖਿਲ ਪਟੇਲ ਨਾਲ ਦੂਜੀ ਵਾਰ ਵਿਆਹ ਕੀਤਾ ਹੈ।