ਉਨ੍ਹਾਂ ਨੇ ਹੀਨੋਲੇ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ।
ਵਾਲਟੇਰੀ ਦਾ ਜਨਮ ਨਾਸਤੋਲਾ, ਫ਼ਿਨਲੈਂਡ ਵਿੱਚ ਹੋਇਆ ਸੀ।
ਇਹਨਾਂ ਦਾ ਜਨਮ 28 ਅਗਸਤ 1989 ਨੂੰ ਰਾਉਨੋ ਬੋਟਾਸ ਅਤੇ ਮੈਰਿਅਨ ਵੈਲਿਮਾ ਦੇ ਘਰ ਹੋਇਆ ਸੀ।
ਇੱਕ ਫ਼ਿਨਲੈਂਡੀ ਰੇਸਿੰਗ ਡਰਾਈਵਰ ਹੈ ਜੋ ਕਿ ਵਰਤਮਾਨ ਵਿੱਚ ਫਾਰਮੂਲਾ ਵਨ ਵਿੱਚ ਅਲਫ਼ਾ ਰੋਮਿਓ ਲਈ ਮੁਕਾਬਲੇ ਵਿੱਚ ਸ਼ਾਮਲ ਹੈ। ਪਹਿਲਾਂ, ਉਹ 2017 ਤੋਂ 2021 ਤੱਕ ਮੈਰਸੀਡਿਸ ਅਤੇ 2013 ਤੋਂ 2016 ਤੱਕ ਵਿਲੀਅਮਸ ਲਈ ਸਵਾਰੀ ਕਰ ਚੁੱਕਾ ਹੈ।