X 'ਚ ਬਦਲਾਅਵਾਂ ਦੀ ਨਵੀਂ ਲੜੀ

ਇਲਾਨ ਮਸਕ ਨੇ X ਨੂੰ ਹੋਰ ਵਧੀਆ ਬਣਾਉਣ ਲਈ ਇਹ ਵੱਡਾ ਕਦਮ ਚੁੱਕਿਆ ਹੈ।

X دا رڈار ٹول ویہ وی آ گیا

بریکنگ نیوز اتے ٹاپکس تلاش کرن دی مدد کرے گا رڈار ٹول۔

ਗ੍ਰੋਕ AI ਦੇ ਸਟੈਂਡ-ਅਲੋਨ ਐਪ ਦੀ ਸੰਭਾਵਨਾ

ਖ਼ਬਰਾਂ ਮੁਤਾਬਕ, ਗ੍ਰੋਕ ਦਾ ਇੱਕ ਵੱਖਰਾ ਐਪ ਜਲਦੀ ਹੀ ਲਾਂਚ ਹੋ ਸਕਦਾ ਹੈ।

ਮੁਫ਼ਤ ਵਰਜ਼ਨ ਵਿੱਚ ਸੀਮਾਵਾਂ

ਗਰੋਕ AI ਦੇ ਮੁਫ਼ਤ ਵਰਜ਼ਨ ਵਿੱਚ ਹਰ 2 ਘੰਟਿਆਂ ਬਾਅਦ ਸਿਰਫ਼ 10 ਸੁਨੇਹੇ ਭੇਜੇ ਜਾ ਸਕਣਗੇ।

ਚੈਟਜੀਪੀਟੀ ਨੂੰ ਮਿਲੇਗੀ ਸਖ਼ਤ ਟੱਕਰ

ਗਰੋਕ AI ਦੇ ਮੁਫ਼ਤ ਹੋਣ ਨਾਲ ਚੈਟਜੀਪੀਟੀ ਅਤੇ ਜੀਮੀਨੀ AI 'ਤੇ ਅਸਰ ਪੈ ਸਕਦਾ ਹੈ।

2023 چّوں Grok AI دا آغاز

پہلے Grok لئی سبسکرائب کرنا ضروری سی، ہن ایہ مفت اے۔

X 'ਤੇ ਮੁਫ਼ਤ ਹੋਇਆ Grok AI ਚੈਟਬੌਟ

ਇਲਾਨ ਮਸਕ ਨੇ Grok AI ਨੂੰ ਸਾਰੇ X ਯੂਜ਼ਰਾਂ ਲਈ ਮੁਫ਼ਤ ਕਰ ਦਿੱਤਾ ਹੈ।

ਐਲਨ ਮਸਕ ਦਾ ਵੱਡਾ ਐਲਾਨ: X 'ਤੇ ਮੁਫ਼ਤ 'ਚ ਮਿਲੇਗਾ AI ਚੈਟਬੌਟ 'ਗ੍ਰੋਕ'

ਹੁਣ X 'ਤੇ ਸਾਰੇ ਉਪਭੋਗਤਾਵਾਂ ਨੂੰ ਮੁਫ਼ਤ 'ਚ AI ਚੈਟਬੌਟ ਗ੍ਰੋਕ ਮਿਲੇਗਾ!

Next Story