ਦਰਦ ਇੰਨਾ ਕਿ ਸਾਹ ਲੈਣਾ ਵੀ ਮੁਸ਼ਕਿਲ - ਅਮਿਤਾਭ

ਡਾਕਟਰ ਨੇ ਸਟ੍ਰੈਪਿੰਗ ਕੀਤੀ ਹੈ ਤੇ ਆਰਾਮ ਕਰਨ ਨੂੰ ਕਿਹਾ ਹੈ। ਹਾਂ, ਇਹ ਕਾਫੀ ਦਰਦਨਾਕ ਹੈ। ਸਾਹ ਲੈਣਾ ਤੱਕ ਮੁਸ਼ਕਿਲ ਹੋ ਰਿਹਾ ਹੈ। ਹਿਲਣ-ਡੁਲਣ ਵਿੱਚ ਦਰਦ ਹੈ। ਡਾਕਟਰ ਨੇ ਕਿਹਾ ਹੈ ਕਿ ਰਾਹਤ ਮਿਲਣ ਵਿੱਚ ਕੁਝ ਹਫ਼ਤੇ ਲੱਗ ਜਾਣਗੇ। ਦਰਦ ਲਈ ਮੈਨੂੰ ਦਵਾਈਆਂ ਵੀ ਦਿੱਤੀਆਂ ਹਨ।

ਪੱਸਲੀ ਟੁੱਟੀ, ਮਾਸਪੇਸ਼ੀ ਵਿੱਚ ਵੀ ਆਇਆ ਟੀਅਰ

ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਲੋਕਾਂ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ- ਮੈਂ ਹੈਦਰਾਬਾਦ ਵਿੱਚ ਆਪਣੀ ਫ਼ਿਲਮ ‘ਪ੍ਰੋਜੈਕਟ ਕੇ’ ਦੀ ਸ਼ੂਟਿੰਗ ਕਰ ਰਿਹਾ ਸੀ। ਸੈੱਟ ‘ਤੇ ਐਕਸ਼ਨ ਸੀਨ ਦੌਰਾਨ ਇੱਕ ਹਾਦਸਾ ਵਾਪਰ ਗਿਆ। ਮੇਰੀ ਪੱਸਲੀ ਦਾ ਕਾਰਟੀਲੇਜ ਟੁੱਟ ਗਿਆ। ਮੇਰੀ ਸੱਜੀ ਪੱਸਲੀ ਦੇ ਪਿੰਜਰੇ

ਫ਼ਿਲਮ ਦੇ ਸੈੱਟ ਉੱਤੇ ਅਮਿਤਾਭ ਜ਼ਖ਼ਮੀ

ਕੁਝ ਦਿਨ ਪਹਿਲਾਂ ਫ਼ਿਲਮ ‘ਪ੍ਰੋਜੈਕਟ ਕੇ’ ਦੀ ਸ਼ੂਟਿੰਗ ਦੌਰਾਨ ਸੈੱਟ ਉੱਤੇ ਅਮਿਤਾਭ ਬਚਨ ਜ਼ਖ਼ਮੀ ਹੋ ਗਏ ਸਨ। ਇਸ ਹਾਦਸੇ ਵਿੱਚ ਅਮਿਤਾਭ ਦੀ ਪਸਲੀ ਦਾ ਕਾਰਟੀਲੇਜ ਟੁੱਟ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਮਾਸਪੇਸ਼ੀ ਵਿੱਚ ਵੀ ਸੱਟ ਲੱਗੀ ਹੈ। ਸ਼ੁਰੂਆਤੀ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਇਲਾਜ ਲਈ ਲਿਜਾਇਆ

ਅਮਿਤਾਭ ਬਚਨ ਨੇ ਸਾਂਝੀ ਕੀਤੀ ਪੁਰਾਣੀ ਤਸਵੀਰ: ਕਿਹਾ- ਰੈਂਪ ਦੀ ਮਸਤੀ ਮਿਸ ਕਰ ਰਿਹਾ ਹਾਂ, ਜਲਦ ਹੀ ਠੀਕ ਹੋ ਕੇ ਵਾਪਸ ਆਵਾਂਗਾ

ਅਮਿਤਾਭ ਬਚਨ ਨੇ ਸੋਸ਼ਲ ਮੀਡੀਆ ‘ਤੇ ਰੈਂਪ ਵਾਕ ਕਰਦੇ ਹੋਏ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਸਿਹਤ ਬਾਰੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਵੀ ਦਿੱਤੀ ਹੈ। ਨਾਲ ਹੀ, ਉਨ੍ਹਾਂ ਨੇ ਆਪਣੀ ਚੰਗੀ ਸਿਹਤ ਲਈ ਦੁਆਵਾਂ ਕਰਨ ਵਾਸਤੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ।

Next Story